23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਭਾਜਪਾ ਦੇ ਸੌਰਭ ਜੋਸ਼ੀ ਨੇ ਮੇਅਰ, ਜਸਮਨਪ੍ਰੀਤ ਸਿੰਘ ਨੇ ਸੀ. ਡਿਪਟੀ ਮੇਅਰ ਤੇ ਸੁਮਨ ਨੇ ਡਿਪਟੀ ਮੇਅਰ ਅਹੁਦੇ ਲਈ ਭਰੇ ਨਾਮਜ਼ਦਗੀ ਪੱਤਰ

ਚੰਡੀਗੜ੍ਹ, 22 ਜਨਵਰੀ- (ਸੰਦੀਪ ਕੁਮਾਰ ਮਾਹਨਾ) – 29 ਜਨਵਰੀ ਨੂੰ ਚੰਡੀਗੜ੍ਹ ਵਿਚ ਹੋ ਰਹੀਆਂ ਮੇਅਰ ਦੀਆਂ ਚੋਣਾਂ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ...

ਅਜੀਤ ਡੈਸਕ 22-01-2026

 ਚੰਡੀਗੜ੍ਹ, 22 ਜਨਵਰੀ- (ਸੰਦੀਪ ਕੁਮਾਰ ਮਾਹਨਾ) – 29 ਜਨਵਰੀ ਨੂੰ ਚੰਡੀਗੜ੍ਹ ਵਿਚ ਹੋ ਰਹੀਆਂ ਮੇਅਰ ਦੀਆਂ ਚੋਣਾਂ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਕਾਂਗਰਸੀ ਉਮੀਦਵਾਰਾਂ ਵਲੋਂ ਕਾਗਜ਼ ਭਰਨ ਤੋਂ ਬਾਅਦ ਅੱਜ ਭਾਜਪਾ ਦੇ ਸੌਰਭ ਜੋਸ਼ੀ ਨੇ ਮੇਅਰ, ਜਸਮਨਪ੍ਰੀਤ ਸਿੰਘ ਨੇ ਸੀ. ਡਿਪਟੀ ਮੇਅਰ ਤੇ ਸੁਮਨ ਨੇ ਡਿਪਟੀ ਮੇਅਰ ਅਹੁਦੇ ਲਈ ਭਰੇ ਨਾਮਜ਼ਦਗੀ ਪੱਤਰ ਭਰੇ।

ਪਿਛਲੀ ਖ਼ਬਰ ਮੇਅਰ ਚੋਣਾਂ : ਪੁਲਿਸ ਸੁਰੱਖਿਆ ਵਿਚਾਲੇ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜੇ ਆਪ ਉਮੀਦਵਾਰ ਅਗਲੀ ਖ਼ਬਰ ਜੰਡਿਆਲਾ ਗੁਰੂ ’ਚ ਗੈਂਗਸਟਰ ਦਾ ਐਨਕਾਊਂਟਰ