23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਆਦਮਪੁਰ ਨੇੜੇ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ

ਆਦਮਪੁਰ, 23 ਜਨਵਰੀ (ਰਮਨ ਦਵੇਸਰ)- ਆਦਮਪੁਰ ਦੇ ਨੇੜਲੇ ਪਿੰਡ ਜੋਲੀਕੇ ਦੂਹੜੇ ਵਿਖੇ ਆਦਮਪੁਰ ਪੁਲਿਸ ਵਲੋਂ ਇਕ ਗੈਂਗਸਟਰ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ, ਜਿਸ ਨੇ ਬੀਤੇ ਦਿਨੀਂ...

ਅਜੀਤ ਡੈਸਕ 23-01-2026

ਆਦਮਪੁਰ, 23 ਜਨਵਰੀ (ਰਮਨ ਦਵੇਸਰ)- ਆਦਮਪੁਰ ਦੇ ਨੇੜਲੇ ਪਿੰਡ ਜੋਲੀਕੇ ਦੂਹੜੇ ਵਿਖੇ ਆਦਮਪੁਰ ਪੁਲਿਸ ਵਲੋਂ ਇਕ ਗੈਂਗਸਟਰ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ, ਜਿਸ ਨੇ ਬੀਤੇ ਦਿਨੀਂ ਕਿਸ਼ਨਗੜ੍ਹ ਪੰਪ ਦੇ ਨੇੜੇ ਇਕ ਲੜਾਈ ’ਚ ਗੋਲੀਆਂ ਚਲਾਈਆਂ ਸਨ। ਇਸ ਦਾ ਨਾਂਅ ਲਵਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਹੈ, ਜਿਸ ਦੀ ਬਾਂਹ ’ਤੇ ਗੋਲੀ ਲੱਗੀ ਹੈ।

ਪਿਛਲੀ ਖ਼ਬਰ ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਅਗਲੀ ਖ਼ਬਰ ਨੋਇਡਾ ਤੇ ਗੁਜਰਾਤ ਦੇ ਕੁਝ ਸਕੂਲਾਂ ਨੂੰ ਆਏ ਧਮਕੀ ਭਰੇ ਈ.ਮੇਲ