25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਫਰਵਰੀ ਵਿਚ ਹੋਣ ਜਾ ਰਿਹਾ ਹੈ ਇੰਡੀਆ ਏਆਈ ਇੰਪੈਕਟ ਸਮਿਟ, ਦੁਨੀਆ ਭਰ ਤੋਂ ਤਕਨਾਲੋਜੀ ਦੇ ਖੇਤਰ ਦੇ ਮਾਹਿਰ ਆਉਣਗੇ ਭਾਰਤ -ਪ੍ਰਧਾਨ ਮੰਤਰੀ

ਨਵੀਂ ਦਿੱਲੀ, 25 ਜਨਵਰੀ - ਮਨ ਕੀ ਬਾਤ ਦੇ 130ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇੰਡੀਆ ਏਆਈ ਇੰਪੈਕਟ ਸਮਿਟ ਫਰਵਰੀ ਵਿਚ ਹੋਣ ਜਾ ਰਿਹਾ ਹੈ। ਦੁਨੀਆ ਭਰ...

ਅਜੀਤ ਡੈਸਕ 25-01-2026

ਨਵੀਂ ਦਿੱਲੀ, 25 ਜਨਵਰੀ - ਮਨ ਕੀ ਬਾਤ ਦੇ 130ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇੰਡੀਆ ਏਆਈ ਇੰਪੈਕਟ ਸਮਿਟ ਫਰਵਰੀ ਵਿਚ ਹੋਣ ਜਾ ਰਿਹਾ ਹੈ। ਦੁਨੀਆ ਭਰ ਦੇ ਮਾਹਿਰ, ਖ਼ਾਸ ਕਰਕੇ ਤਕਨਾਲੋਜੀ ਦੇ ਖੇਤਰ ਦੇ ਮਾਹਿਰ, ਇਸ ਸਮਿਟ ਲਈ ਭਾਰਤ ਆਉਣਗੇ। ਇਹ ਕਾਨਫ਼ਰੰਸ ਏਆਈ ਦੀ ਦੁਨੀਆ ਵਿਚ ਭਾਰਤ ਦੀ ਤਰੱਕੀ ਅਤੇ ਪ੍ਰਾਪਤੀਆਂ ਨੂੰ ਵੀ ਉਜਾਗਰ ਕਰੇਗੀ।"

ਪਿਛਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਦੇਸ਼ ਭਰ ਵਿਚ ਚਲਾਈ ਜਾ ਰਹੀ ਹੈ ਮਾਂ ਦੇ ਨਾਮ 'ਤੇ ਇਕ ਰੁੱਖ" ਮੁਹਿੰਮ - ਪ੍ਰਧਾਨ ਮੰਤਰੀ ਮੋਦੀ