ਤਖ਼ਤ ਸ੍ਰੀ ਹੁਜ਼ੂਰ ਸਾਹਿਬ, (ਨੰਦੇੜ) -ਮਹਾਂਰਾਸ਼ਟਰ ਦੇ ਮੁੱਖ ਮੰਤਰ ਦੇਵੇਂਦਰ ਫੜਨਵੀਸ ਤਖ਼ਤ ਸ੍ਰੀ ਹੁਜ਼ੂਰ ਸਾਹਿਬ, (ਨੰਦੇੜ) ਨਤਮਸਤਕ ਹੋਏÍ ਇਸ ਮੌਕੇ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਨੇ ਵੀ ਹੁਜ਼ੂਰ ਸਾਹਿਬ ਪਹੁੰਚ ਕੇ ਗੁਰ ਚਰਨਾਂ 'ਚ ਹਾਜ਼ਰੀ ਲੁਆਈ।
ਤਾਜ਼ਾ ਖ਼ਬਰਾਂ
Free
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਪਹੁੰਚੇ ਨੰਦੇੜ
ਤਖ਼ਤ ਸ੍ਰੀ ਹੁਜ਼ੂਰ ਸਾਹਿਬ, (ਨੰਦੇੜ) -ਮਹਾਂਰਾਸ਼ਟਰ ਦੇ ਮੁੱਖ ਮੰਤਰ ਦੇਵੇਂਦਰ ਫੜਨਵੀਸ ਤਖ਼ਤ ਸ੍ਰੀ ਹੁਜ਼ੂਰ ਸਾਹਿਬ, (ਨੰਦੇੜ) ਨਤਮਸਤਕ ਹੋਏÍ ਇਸ ਮੌਕੇ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ...
ਅਜੀਤ ਡੈਸਕ
25-01-2026