01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-01-2026

ਅੱਜ ਯੂਰਪ ਤੇ ਭਾਰਤ ਨੇ ਰਚਿਆ ਹੈ ਇਤਿਹਾਸ- ਯੂਰਪੀਅਨ ਕਮਿਸ਼ਨ

ਨਵੀਂ ਦਿੱਲੀ, 27 ਜਨਵਰੀ - ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਟਵੀਟ ਕਰ ਕਿਹਾ ਕਿ ਯੂਰਪ ਅਤੇ ਭਾਰਤ ਅੱਜ ਇਤਿਹਾਸ ਰਚ ਰਹੇ ਹਨ। ਅਸੀਂ ਹੁਣ ਤੱਕ ਦੀ ਸਭ ਤੋਂ....

ਅਜੀਤ ਡੈਸਕ 27-01-2026

ਨਵੀਂ ਦਿੱਲੀ, 27 ਜਨਵਰੀ - ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਟਵੀਟ ਕਰ ਕਿਹਾ ਕਿ ਯੂਰਪ ਅਤੇ ਭਾਰਤ ਅੱਜ ਇਤਿਹਾਸ ਰਚ ਰਹੇ ਹਨ। ਅਸੀਂ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਪੂਰੀ ਕਰ ਲਈ ਹੈ। ਅਸੀਂ ਦੋ ਅਰਬ ਲੋਕਾਂ ਦਾ ਇਕ ਮੁਕਤ ਵਪਾਰ ਖੇਤਰ ਬਣਾਇਆ ਹੈ, ਜਿਸ ਨਾਲ ਦੋਵੇਂ ਧਿਰਾਂ ਨੂੰ ਲਾਭ ਹੋਵੇਗਾ। ਇਹ ਸਿਰਫ਼ ਸ਼ੁਰੂਆਤ ਹੈ। ਅਸੀਂ ਆਪਣੇ ਰਣਨੀਤਕ ਸੰਬੰਧਾਂ ਨੂੰ ਹੋਰ ਵੀ ਮਜ਼ਬੂਤ ​​ਬਣਾਵਾਂਗੇ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹੁਤ ਸਾਰਥਕ ਮਾਹੌਲ ’ਚ ਹੋਈ ਮੀਟਿੰਗ- ਮੁੱਖ ਮੰਤਰੀ ਹਰਿਆਣਾ ਅਗਲੀ ਖ਼ਬਰ ਊਰਜਾ ਖ਼ੇਤਰ ਵਿਚ ਭਾਰਤ ਹੈ ਮੌਕਿਆਂ ਦੀ ਧਰਤੀ- ਪ੍ਰਧਾਨ ਮੰਤਰੀ ਮੋਦੀ