24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਮੇਘਾਲਿਆ ਖਾਣ ਧਮਾਕਾ : ਫਸੇ ਹੋਏ ਖਾਣ ਮਜ਼ਦੂਰਾਂ ਨੂੰ ਬਚਾਉਣ ਲਈ ਧਮਾਕੇ ਵਾਲੀ ਥਾਂ 'ਤੇ ਪਹੁੰਚੀ ਐਨਡੀਆਰਐਫ ਦੀ ਟੀਮ

ਸ਼ਿਲੌਂਗ, 6 ਫਰਵਰੀ - ਮੇਘਾਲਿਆ ਵਿਚ ਪੂਰਬੀ ਜੈਂਤੀਆ ਹਿਲਜ਼ ਕੋਲਾ ਖਾਨ ਹਾਦਸੇ ਤੋਂ ਬਾਅਦ ਅੱਜ ਦੂਜੇ ਦਿਨ ਫਸੇ ਹੋਏ ਖਾਣ ਮਜ਼ਦੂਰਾਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ ਧਮਾਕੇ ਵਾਲੀ...

ਅਜੀਤ ਡੈਸਕ 06-02-2026

 ਸ਼ਿਲੌਂਗ, 6 ਫਰਵਰੀ - ਮੇਘਾਲਿਆ ਵਿਚ ਪੂਰਬੀ ਜੈਂਤੀਆ ਹਿਲਜ਼ ਕੋਲਾ ਖਾਨ ਹਾਦਸੇ ਤੋਂ ਬਾਅਦ ਅੱਜ ਦੂਜੇ ਦਿਨ ਫਸੇ ਹੋਏ ਖਾਣ ਮਜ਼ਦੂਰਾਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ ਧਮਾਕੇ ਵਾਲੀ ਥਾਂ 'ਤੇ ਪਹੁੰਚੀ।ਕੱਲ੍ਹ, ਮੇਘਾਲਿਆ ਦੇ ਪੂਰਬੀ ਜੈਂਤੀਆ ਹਿਲਜ਼ ਜ਼ਿਲ੍ਹੇ ਵਿਚ ਇਕ ਗੈਰ-ਕਾਨੂੰਨੀ ਕੋਲਾ ਖਾਣ 'ਚ ਹੋਏ ਧਮਾਕੇ ਤੋਂ ਬਾਅਦ 18 ਮਜ਼ਦੂਰਾਂ ਦੀ ਮੌਤ ਹੋ ਗਈ ਸੀ।

ਪਿਛਲੀ ਖ਼ਬਰ ਕਿਸਾਨ ਅਤੇ ਕਿਸਾਨ ਬੀਬੀਆਂ ਬਠਿੰਡੇ ਦਿਨ ਰਾਤ ਦੇ ਪੱਕੇ ਮੋਰਚੇ ਲਈ ਰਵਾਨਾ ਅਗਲੀ ਖ਼ਬਰ ਨੀਤੀਗਤ ਰੈਪੋ ਦਰ 5.25% 'ਤੇ ਬਣਾਈ ਰੱਖਣ ਦਾ ਫੈਸਲਾ - ਆਰ.ਬੀ.ਆਈ. ਗਵਰਨਰ