24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਕਿਸਾਨ ਅਤੇ ਕਿਸਾਨ ਬੀਬੀਆਂ ਬਠਿੰਡੇ ਦਿਨ ਰਾਤ ਦੇ ਪੱਕੇ ਮੋਰਚੇ ਲਈ ਰਵਾਨਾ

ਦਿੜ੍ਹਬਾ ਮੰਡੀ (ਸੰਗਰੂਰ), 6 ਫਰਵਰੀ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਚੱਠਾ ਨਨਹੇੜਾ, ਪਿੰਡ ਇਕਾਈ ਰਟੋਲਾ, ਪਿੰਡ ਇਕਾਈ...

ਅਜੀਤ ਡੈਸਕ 06-02-2026

 ਦਿੜ੍ਹਬਾ ਮੰਡੀ (ਸੰਗਰੂਰ), 6 ਫਰਵਰੀ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਚੱਠਾ ਨਨਹੇੜਾ, ਪਿੰਡ ਇਕਾਈ ਰਟੋਲਾ, ਪਿੰਡ ਇਕਾਈ ਖਡਿਆਲ ਤੋਂ ਕਿਸਾਨ ਅਤੇ ਕਿਸਾਨ ਬੀਬੀਆਂ ਬਠਿੰਡੇ ਦਿਨ ਰਾਤ ਦੇ ਪੱਕੇ ਮੋਰਚੇ ਲਈ ਰਵਾਨਾ ਹੋਏ। ਇਸ ਮੌਕੇ ਇਕਾਈ ਪ੍ਰਧਾਨ ਨਾਇਬ ਸਿੰਘ ਚੱਠਾ, ਗੁਰਚਰਨ ਸਿੰਘ ਚੱਠਾ, ਗੁਰਦੇਵ ਸਿੰਘ ਚੱਠਾ, ਇਕਾਈ ਪ੍ਰਧਾਨ ਦਲੀਪ ਸਿੰਘ ਖਡਿਆਲ, ਪਵਿੱਤਰ ਸਿੰਘ ਚੱਠਾ,ਰਣਦੀਪ ਕੋਰ ਰਟੋਲਾਂ,ਬਲਜੀਤ ਕੌਰ ਖਡਿਆਲ, ਸੁਖਵਿੰਦਰ ਕੌਰ ਚੱਠਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਦੂਜੇ ਦਿਨ ਵੀ ਕੰਮ ਕਾਜ ਰੱਖਿਆ ਠੱਪ ਅਗਲੀ ਖ਼ਬਰ ਮੇਘਾਲਿਆ ਖਾਣ ਧਮਾਕਾ : ਫਸੇ ਹੋਏ ਖਾਣ ਮਜ਼ਦੂਰਾਂ ਨੂੰ ਬਚਾਉਣ ਲਈ ਧਮਾਕੇ ਵਾਲੀ ਥਾਂ 'ਤੇ ਪਹੁੰਚੀ ਐਨਡੀਆਰਐਫ ਦੀ ਟੀਮ