ਬੈਤਾਡੀ, 6 ਫਰਵਰੀ- ਵੀਰਵਾਰ ਰਾਤ ਨੂੰ ਬੈਤਾਡੀ ਦੇ ਪੁਰਚੁਨੀ ਨਗਰਪਾਲਿਕਾ ਦੇ ਸਤ ਭਵਨੇ ਪਿੰਡ ਤੋਂ ਬਝੰਗ ਦੇ ਸੁਨਕੁਡਾ ਜਾ ਰਹੀ ਇਕ ਬੱਸ ਪੁਰਚੁਨੀ ਦੇ ਬਡਗਾਓਂ ਮੋੜ 'ਤੇ ਕੰਟਰੋਲ ਗੁਆ ਬੈਠੀ ਅਤੇ 150 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ। ਬੈਤਾਡੀ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਪੁਲਿਸ ਬੁਲਾਰੇ ਬਲਦੇਵ ਬਾਡੂ ਨੇ ਕਿਹਾ ਕਿ ਨੇਪਾਲ ਏ.ਪੀ.ਐਫ., ਪੁਲਿਸ ਅਤੇ ਸਥਾਨਕ ਲੋਕਾਂ ਨੇ ਰਾਤ ਨੂੰ ਯਾਤਰੀਆਂ ਨੂੰ ਬਚਾਇਆ।
ਤਾਜ਼ਾ ਖ਼ਬਰਾਂ
Free
150 ਮੀਟਰ ਡੂੰਘੀ ਖੱਡ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
ਬੈਤਾਡੀ, 6 ਫਰਵਰੀ- ਵੀਰਵਾਰ ਰਾਤ ਨੂੰ ਬੈਤਾਡੀ ਦੇ ਪੁਰਚੁਨੀ ਨਗਰਪਾਲਿਕਾ ਦੇ ਸਤ ਭਵਨੇ ਪਿੰਡ ਤੋਂ ਬਝੰਗ ਦੇ ਸੁਨਕੁਡਾ ਜਾ ਰਹੀ ਇਕ ਬੱਸ ਪੁਰਚੁਨੀ ਦੇ ਬਡਗਾਓਂ ਮੋੜ 'ਤੇ ਕੰਟਰੋਲ ਗੁਆ ਬੈਠੀ ਅਤੇ 150 ਮੀਟਰ...
ਅਜੀਤ ਡੈਸਕ
06-02-2026