23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਵਿਰਾਟ ਕੋਹਲੀ ਨੇ ਭਾਰਤੀ ਅੰਡਰ-19 ਟੀਮ ਨੂੰ ਵਿਸ਼ਵ ਕੱਪ ਜਿੱਤਣ 'ਤੇ ਦਿੱਤੀ ਵਧਾਈ

ਨਵੀਂ ਦਿੱਲੀ, 6 ਫਰਵਰੀ-ਭਾਰਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਭਾਰਤੀ ਅੰਡਰ-19 ਟੀਮ ਨੂੰ ਆਈਸੀਸੀ ਵਿਸ਼ਵ ਕੱਪ 2026 ਜਿੱਤਣ 'ਤੇ ਵਧਾਈ ਦਿੱਤੀ...

ਅਜੀਤ ਡੈਸਕ 06-02-2026

ਨਵੀਂ ਦਿੱਲੀ, 6 ਫਰਵਰੀ-ਭਾਰਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਭਾਰਤੀ ਅੰਡਰ-19 ਟੀਮ ਨੂੰ ਆਈਸੀਸੀ ਵਿਸ਼ਵ ਕੱਪ 2026 ਜਿੱਤਣ 'ਤੇ ਵਧਾਈ ਦਿੱਤੀ। ਵਿਰਾਟ ਕੋਹਲੀ ਨੇ ਟਵੀਟ ਕੀਤਾ, "ਏਜ ਗਰੁੱਪ ਕ੍ਰਿਕਟ ਅਤੇ ਇਸ ਤੋਂ ਅੱਗੇ ਵੀ ਸਾਡਾ ਦਬਦਬਾ ਜਾਰੀ ਹੈ। ਪੂਰੀ ਟੀਮ ਅਤੇ ਸਹਾਇਤਾ ਸਟਾਫ ਨੂੰ ਬਹੁਤ-ਬਹੁਤ ਵਧਾਈਆਂ।"

 

ਪਿਛਲੀ ਖ਼ਬਰ ਕੀ ਕੋਈ ਇੰਨਾ ਸ਼ਕਤੀਸ਼ਾਲੀ ਹੋ ਸਕਦਾ ਹੈ ਕਿ ਉਹ ਸਪੀਕਰ ਨੂੰ ਦਬਾ ਦੇਵੇਗਾ? - ਹਾਮਿਦ ਅੰਸਾਰੀ ਅਗਲੀ ਖ਼ਬਰ ਜਲੰਧਰ ਪੁੱਜੇ ਰਾਜਾ ਵੜਿੰਗ ਬੋਲੇ- ਪੰਜਾਬ ’ਚ ਲਾਅ ਐਂਡ ਆਰਡਰ ਦੀ ਹਾਲਤ ਬਹੁਤ ਮਾੜੀ