24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਵਕੀਲ ਤੋਂ ਕਾਰ ਖੋਹ ਕੇ ਭੱਜਣ ਵਾਲੇ ਦੋਸ਼ੀਆਂ ਵਿਚੋਂ ਇਕ ਕਾਬੂ, ਕਾਰ ਬਰਾਮਦ

ਮਾਛੀਵਾੜਾ ਸਾਹਿਬ, 7 ਫਰਵਰੀ (ਮਨੋਜ ਕੁਮਾਰ)-ਬੀਤੀ ਸਵੇਰ ਕੁਹਾੜਾ ਰੋਡ ਉਤੇ ਪੈਂਦੇ ਨਿੱਜੀ ਸਕੂਲ ਕੋਲ ਵਾਪਰੀ ਘਟਨਾ, ਜਿਸ ਵਿਚ ਤਿੰਨ ਨੌਜਵਾਨ ਜੋ ਗੁਰੂਗੜ ਵਾਸੀ ਵਕੀਲ ਕਮਲਜੀਤ ਸਿੰਘ ਦੀ ਕਾਰ ਖੋਹ ਕੇ...

ਅਜੀਤ ਡੈਸਕ 07-02-2026

ਮਾਛੀਵਾੜਾ ਸਾਹਿਬ, 7 ਫਰਵਰੀ (ਮਨੋਜ ਕੁਮਾਰ)-ਬੀਤੀ ਸਵੇਰ ਕੁਹਾੜਾ ਰੋਡ ਉਤੇ ਪੈਂਦੇ ਨਿੱਜੀ ਸਕੂਲ ਕੋਲ ਵਾਪਰੀ ਘਟਨਾ, ਜਿਸ ਵਿਚ ਤਿੰਨ ਨੌਜਵਾਨ ਜੋ ਗੁਰੂਗੜ ਵਾਸੀ ਵਕੀਲ ਕਮਲਜੀਤ ਸਿੰਘ ਦੀ ਕਾਰ ਖੋਹ ਕੇ ਫ਼ਰਾਰ ਗਏ ਸਨ, ਵਿਚੋਂ ਗੁਰਪ੍ਰੀਤ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਢੀਂਡਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਪਾਸੋਂ ਖੋਹੀ ਕਾਰ ਪੀਬੀ10 ਡੀਬੀ 7071 ਵੀ ਬਰਾਮਦ ਕਰ ਲਈ ਗਈ ਹੈ।

ਪਿਛਲੀ ਖ਼ਬਰ ਮਲੇਸ਼ੀਆ ਨੇ ਸਦੀਆਂ ਤੋਂ ਰੱਖਿਆ ਹੋਇਆ ਹੈ ਭਾਰਤੀ ਪ੍ਰੰਪਰਾਵਾਂ ਨੂੰ ਸੁਰੱਖਿਅਤ- ਨਰਿੰਦਰ ਮੋਦੀ ਅਗਲੀ ਖ਼ਬਰ ਤੇਲ/ਖਲ ਫੈਕਟਰੀ ’ਚੋਂ ਸਾਢੇ 15 ਲੱਖ ਰੁਪਏ ਦੀ ਨਗਦੀ ਅਤੇ ਇਕ ਪਿਸਤੌਲ ਚੋਰੀ