24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਮਲੇਸ਼ੀਆ ਨੇ ਸਦੀਆਂ ਤੋਂ ਰੱਖਿਆ ਹੋਇਆ ਹੈ ਭਾਰਤੀ ਪ੍ਰੰਪਰਾਵਾਂ ਨੂੰ ਸੁਰੱਖਿਅਤ- ਨਰਿੰਦਰ ਮੋਦੀ

ਕੁਆਲਾਲੰਪੁਰ, 7 ਫਰਵਰੀ (ਏ.ਐਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੇਸ਼ੀਆ ਪੁੱਜੇ ਹਨ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੈਂ ਇਸ ਮੌਕੇ ਮਲੇਸ਼ੀਆ ਵਿਚ ਨੇਤਾਜੀ...

ਅਜੀਤ ਡੈਸਕ 07-02-2026

 ਕੁਆਲਾਲੰਪੁਰ, 7 ਫਰਵਰੀ (ਏ.ਐਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੇਸ਼ੀਆ ਪੁੱਜੇ ਹਨ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੈਂ ਇਸ ਮੌਕੇ ਮਲੇਸ਼ੀਆ ਵਿਚ ਨੇਤਾਜੀ ਸੇਵਾ ਕੇਂਦਰ ਅਤੇ ਨੇਤਾਜੀ ਵੈਲਫੇਅਰ ਫਾਊਂਡੇਸ਼ਨ ਦੇ ਯਤਨਾਂ ਨੂੰ ਸਲਾਮ ਕਰਦਾ ਹਾਂ। ਇਹ ਸੱਚਮੁੱਚ ਸ਼ਾਨਦਾਰ ਹੈ ਕਿ ਤੁਸੀਂ ਸਦੀਆਂ ਤੋਂ ਭਾਰਤੀ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਿਆ ਹੈ। ਹਾਲ ਹੀ ਵਿਚ, ਮੈਂ 'ਮਨ ਕੀ ਬਾਤ' ਵਿਚ ਤੁਹਾਡੇ ਕੰਮ ਬਾਰੇ ਗੱਲ ਕੀਤੀ ਸੀ। ਮੈਂ ਜ਼ਿਕਰ ਕੀਤਾ ਸੀ ਕਿ ਮਲੇਸ਼ੀਆ ਵਿਚ 500 ਤੋਂ ਵੱਧ ਸਕੂਲ ਹਨ, ਜੋ ਭਾਰਤੀ ਭਾਸ਼ਾਵਾਂ ਵਿਚ ਸਿੱਖਿਆ ਪ੍ਰਦਾਨ ਕਰਦੇ ਹਨ।"

ਪਿਛਲੀ ਖ਼ਬਰ ਪਾਕਿਸਤਾਨ ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਹਾਰਦੇ ਹਾਰਦੇ ਜਿੱਤਿਆ ਅਗਲੀ ਖ਼ਬਰ ਵਕੀਲ ਤੋਂ ਕਾਰ ਖੋਹ ਕੇ ਭੱਜਣ ਵਾਲੇ ਦੋਸ਼ੀਆਂ ਵਿਚੋਂ ਇਕ ਕਾਬੂ, ਕਾਰ ਬਰਾਮਦ