24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸੂਰਜਕੁੰਡ ਮੇਲੇ ਦੌਰਾਨ ਪੰਘੂੜਾ ਟੁੱਟਿਆ, ਪੁਲਿਸ ਇੰਸਪੈਕਟਰ ਦੀ ਮੌਤ, 9 ਲੋਕ ਗੰਭੀਰ

ਹਰਿਆਣਾ, 7 ਫਰਵਰੀ (ਏ.ਐਨ.ਆਈ.)- ਅੱਜ ਸ਼ਾਮ ਫਰੀਦਾਬਾਦ ਦੇ ਸੂਰਜਕੁੰਡ ਮੇਲੇ ਵਿਚ ਇਕ ਪੰਘੂੜਾ ਟੁੱਟ ਗਿਆ। ਇਸ ਹਾਦਸੇ ਵਿਚ ਇਕ ਪੁਲਿਸ ਇੰਸਪੈਕਟਰ ਦੀ ਮੌਤ ਹੋ ਗਈ ਤੇ 9 ਲੋਕ ਜ਼ਖਮੀ...

ਅਜੀਤ ਡੈਸਕ 07-02-2026

 ਹਰਿਆਣਾ, 7 ਫਰਵਰੀ (ਏ.ਐਨ.ਆਈ.)- ਅੱਜ ਸ਼ਾਮ ਫਰੀਦਾਬਾਦ ਦੇ ਸੂਰਜਕੁੰਡ ਮੇਲੇ ਵਿਚ ਇਕ ਪੰਘੂੜਾ ਟੁੱਟ ਗਿਆ। ਇਸ ਹਾਦਸੇ ਵਿਚ 9 ਲੋਕ ਜ਼ਖਮੀ ਹੋ ਗਏ ਜੋ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇਕ ਪੁਲਿਸ ਇੰਸਪੈਕਟਰ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਲੱਕੀ ਓਬਰਾਏ ਦਾ ਕਾਤਲ ਗੈਂਗਸਟਰ ਸ਼ਮਿੰਦਰ ਸਿੰਘ ਕਪੂਰਥਲਾ ਜੇਲ੍ਹ ’ਚੋਂ 2018 ’ਚ ਹੋਇਆ ਸੀ ਰਿਹਾਅ ਅਗਲੀ ਖ਼ਬਰ t-20 ਵਰਲਡ ਕੱਪ-ਯੂ ਐੱਸ ਦੇ ਇੰਡੀਆ ਖਿਲਾਫ 6ਓਵਰਾਂ ਤੋਂ ਬਾਅਦ 31/3