23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-02-2026

ਅਣਪਛਾਤੇ ਵਿਅਕਤੀ ਦੀ ਰਜਬਾਹੇ 'ਚੋਂ ਲਾਸ਼ ਮਿਲੀ

ਰਾਏਕੋਟ, 8 ਫਰਵਰੀ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ-ਤਲਵੰਡੀ ਰੋਡ 'ਤੇ ਸਥਿਤ ਬੀ.ਡੀ.ਪੀ.ਓ. ਦਫ਼ਤਰ ਦੀ ਪਿਛਲੀ ਸਾਈਡ ਲੰਘਦੇ ਰਜਬਾਹੇ ਵਿਚੋਂ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ...

ਅਜੀਤ ਡੈਸਕ 08-02-2026

ਰਾਏਕੋਟ, 8 ਫਰਵਰੀ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ-ਤਲਵੰਡੀ ਰੋਡ 'ਤੇ ਸਥਿਤ ਬੀ.ਡੀ.ਪੀ.ਓ. ਦਫ਼ਤਰ ਦੀ ਪਿਛਲੀ ਸਾਈਡ ਲੰਘਦੇ ਰਜਬਾਹੇ ਵਿਚੋਂ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ। ਇਸ ਮੌਕੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ. ਕੁਲਵਿੰਦਰ ਸਿੰਘ ਅਤੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਜਬਾਹੇ 'ਚੋਂ ਮਿਲੀ ਲਾਸ਼ ਦੀ ਅਜੇ ਤੱਕ ਕੋਈ ਸ਼ਨਾਖ਼ਤ ਨਹੀਂ ਹੋਈ, ਜਿਸ ਦੀ ਉਮਰ ਕਰੀਬ 40-45 ਸਾਲ ਲੱਗਦੀ ਹੈ ਅਤੇ ਮ੍ਰਿਤਹ ਦੇਹ ਨੂੰ ਸਨਾਖ਼ਤ ਲਈ ਪੁਲਿਸ ਥਾਣਾ ਸਦਰ ਰਾਏਕੋਟ ਵਿਖੇ ਰੱਖਿਆ ਜਾਵੇਗਾ।

ਪਿਛਲੀ ਖ਼ਬਰ ਸੜਕ ਹਾਦਸੇ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਹੋਈ ਮੌਤ ਅਗਲੀ ਖ਼ਬਰ ਦੁਕਾਨ ਬੰਦ ਕਰਕੇ ਜਾਂਦੇ ਦੁਕਾਨਦਾਰ ਕੋਲੋਂ ਲੁਟੇਰਿਆਂ ਨੇ ਲੁੱਟੇ ਪੰਜ ਹਜ਼ਾਰ ਰੁਪਏ