23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-02-2026

ਰਾਜਪੁਰਾ ਪਟਿਆਲਾ ਰੋਡ 'ਤੇ ਪਲਾਸਟਿਕ ਦੇ ਪਾਈਪਾਂ ਨੂੰ ਲੱਗੀ ਭਿਆਨਕ ਅੱਗ

ਰਾਜਪੁਰਾ, 8 ਫਰਵਰੀ (ਰਣਜੀਤ ਸਿੰਘ)- ਰਾਜਪੁਰਾ ਪਟਿਆਲਾ ਜੀਟੀ ਰੋਡ 'ਤੇ ਇਕ ਵੱਡੇ ਪੈਲਸ ਦੇ ਨੇੜੇ ਫੈਕਟਰੀ ਦੇ ਗੋਦਾਮ ਵਿਚ ਪਲਾਸਟਿਕ ਦੇ ਪਾਈਪ ਪਏ ਹਨ। ਉਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ...

ਅਜੀਤ ਡੈਸਕ 08-02-2026

ਰਾਜਪੁਰਾ,  8 ਫਰਵਰੀ (ਰਣਜੀਤ ਸਿੰਘ)- ਰਾਜਪੁਰਾ ਪਟਿਆਲਾ ਜੀਟੀ ਰੋਡ 'ਤੇ ਇਕ ਵੱਡੇ ਪੈਲਸ ਦੇ ਨੇੜੇ ਫੈਕਟਰੀ ਦੇ ਗੋਦਾਮ ਵਿਚ ਪਲਾਸਟਿਕ ਦੇ ਪਾਈਪ ਪਏ ਹਨ। ਉਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ  ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁਸ਼ੱਕਤ ਕਰ ਰਹੀਆਂ ਹਨ ਪਰ ਹਾਲੇ ਤੱਕ ਅੱਗ ਉਤੇ ਕਿਸੇ ਵੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਹਾਲ ਦੀ ਘੜੀ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਕਿ ਅੱਗ ਕਿਵੇਂ ਲੱਗੀ ਹੈ। ਸਾਰੇ ਪਾਸੇ ਅਫਰਾ-ਤਫਰੀ ਵਾਲਾ ਮਾਹੌਲ ਹੈ।

ਪਿਛਲੀ ਖ਼ਬਰ ਆਈ.ਸੀ.ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ ਚੈਂਪੀਅਨ ਟੀਮ ਇੰਡੀਆ ਦਾ ਮੁੰਬਈ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਨੈਸ਼ਨਲ ਅਕਾਲੀ ਦਲ ਵਲੋਂ ਔਨਲਾਈਨ ਗੇਮਿੰਗ ਵਿਰੁੱਧ ਪ੍ਰਦਰਸ਼ਨ