23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-02-2026

ਦਿੱਲੀ ਏਅਰਪੋਰਟ ਪਹੁੰਚੀ ਭਾਰਤੀ ਟੀਮ, 12 ਫਰਵਰੀ ਨੂੰ ਨਮੀਬੀਆ ਨਾਲ ਹੋਵੇਗਾ ਟੀ-20 ਮੁਕਾਬਲਾ

ਨਵੀਂ ਦਿੱਲੀ, 12 ਫਰਵਰੀ- ਭਾਰਤੀ ਕ੍ਰਿਕਟ ਟੀਮ ਅੱਜ ਮੁੰਬਈ ਤੋਂ ਦਿੱਲੀ ਏਅਰਪੋਰਟ ਉਤੇ ਪਹੁੰਚੀ, ਇਥੋਂ ਉਹ ਆਈਟੀਸੀ ਮੌਰੀਆ ਪਹੁੰਚੇਗੀ। ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਚ...

ਅਜੀਤ ਡੈਸਕ 08-02-2026

ਨਵੀਂ ਦਿੱਲੀ, 12 ਫਰਵਰੀ- ਭਾਰਤੀ ਕ੍ਰਿਕਟ ਟੀਮ ਅੱਜ ਮੁੰਬਈ ਤੋਂ ਦਿੱਲੀ ਏਅਰਪੋਰਟ ਉਤੇ ਪਹੁੰਚੀ, ਇਥੋਂ ਉਹ ਆਈਟੀਸੀ ਮੌਰੀਆ ਪਹੁੰਚੇਗੀ। ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਚ ਭਾਰਤ ਤੇ ਨਮੀਬੀਆ  ਵਿਚਾਲੇ ਟੀ-20 ਵਰਲਡ ਕੱਪ ਦਾ  ਮੁਕਾਬਲਾ ਹੋਵੇਗਾ।

 

ਪਿਛਲੀ ਖ਼ਬਰ ਬਾਜਵਾ ਵਲੋਂ ਮੰਤਰੀ ਹਰਭਜਨ ਸਿੰਘ ਈਟੀਓ ’ਤੇ ਟਿੱਪਣੀ ਦਾ ਮਾਮਲਾ- ‘ਆਪ’ ਭਲਕੇ ਕਰੇਗੀ ਪ੍ਰਤਾਪ ਬਾਜਵਾ ਦੇ ਘਰ ਦਾ ਘਿਰਾਓ ਅਗਲੀ ਖ਼ਬਰ ਲੁਧਿਆਣਾ 'ਚ ਪੰਜਾਬ ਦੇ ਸ਼ਾਹੀ ਇਮਾਮ 'ਤੇ ਹਮਲਾ; ਮਾਮਲਾ ਦਰਜ