23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-02-2026

ਪ੍ਰਧਾਨ ਮੰਤਰੀ ਤੋਂ ਖਿੱਝਦੇ ਹਨ ਵਿਰੋਧੀ- ਸੰਸਦ ਮੈਂਬਰ ਰਵੀ ਕਿਸ਼ਨ

ਨਵੀਂ ਦਿੱਲੀ, 10 ਫਰਵਰੀ (ਏ.ਐਨ.ਆਈ.)- ਵਿਰੋਧੀ ਪਾਰਟੀਆਂ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀਆਂ ਰਿਪੋਰਟਾਂ 'ਤੇ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ਕਿਹਾ...

ਅਜੀਤ ਡੈਸਕ 10-02-2026

 ਨਵੀਂ ਦਿੱਲੀ, 10 ਫਰਵਰੀ (ਏ.ਐਨ.ਆਈ.)- ਵਿਰੋਧੀ ਪਾਰਟੀਆਂ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀਆਂ ਰਿਪੋਰਟਾਂ 'ਤੇ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ਕਿਹਾ, "...ਇਹ ਸਭ ਉਨ੍ਹਾਂ ਦਾ ਡਰਾਮਾ ਹੈ। ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਕਹਿਣਾ ਚਾਹੀਦਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਨਾਰਾਜ਼ ਹਾਂ। ਭਾਜਪਾ ਹਰ ਰਾਜ ਵਿਚ ਕਿਉਂ ਜਿੱਤ ਰਹੀ ਹੈ? ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਜਿੱਤ ਤੋਂ ਸਮੱਸਿਆ ਹੈ। ਉਹ ਪੂਰੀ ਦੁਨੀਆ ਅਤੇ ਭਾਰਤ ਵਿਚ ਆਪਣੇ ਆਪ ਨੂੰ ਮੂਰਖ ਬਣਾ ਰਹੇ ਹਨ।"

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਤੋਂ ਖਿੱਝਦੇ ਹਨ ਵਿਰੋਧੀ- ਸੰਸਦ ਮੈਂਬਰ ਰਵੀ ਕਿਸ਼ਨ ਅਗਲੀ ਖ਼ਬਰ ਰਾਜਪਾਲ ਦੀ ਪਦ ਯਾਤਰਾ ਨਾਲ ਨਸ਼ਿਆਂ ਦੇ ਮਸਲੇ ਦਾ ਹੱਲ ਹੋਣ ਵਾਲਾ ਨਹੀਂ- ਰਾਣਾ ਗੁਰਜੀਤ ਸਿੰਘ