24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2026

ਸਬ ਡਿਵੀਜ਼ਨ ਤਪਾ ਅੰਦਰ ਨਾ-ਮਾਤਰ ਰਿਹਾ ਭਾਰਤ ਬੰਦ ਸੱਦੇ ਦਾ ਅਸਰ

ਤਪਾ ਮੰਡੀ (ਬਰਨਾਲਾ), 12 ਫਰਵਰੀ (ਵਿਜੇ ਸ਼ਰਮਾ) - ਸਮੂਹ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਦਾ ਅਸਰ ਸਬ ਡਿਵੀਜ਼ਨ ਤਪਾ ਅੰਦਰ ਨਾ-ਮਾਤਰ ਰਿਹਾ। ਤਪਾ ਸ਼ਹਿਰ...

ਅਜੀਤ ਡੈਸਕ 12-02-2026

ਤਪਾ ਮੰਡੀ (ਬਰਨਾਲਾ), 12 ਫਰਵਰੀ (ਵਿਜੇ ਸ਼ਰਮਾ) - ਸਮੂਹ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਦਾ ਅਸਰ ਸਬ ਡਿਵੀਜ਼ਨ ਤਪਾ ਅੰਦਰ ਨਾ-ਮਾਤਰ ਰਿਹਾ। ਤਪਾ ਸ਼ਹਿਰ ਦੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਅਤੇ ਲੋਕਾਂ ਦੀ ਚਹਿਲ ਪਹਿਲ ਵੀ ਆਮ ਦਿਨਾਂ ਵਾਂਗ ਦੇਖੀ ਗਈ। ਸ਼ਹਿਰ ਦੇ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਅਤੇ ਬੰਦ ਦਾ ਅਸਰ ਬਿਲਕੁਲ ਵੀ ਵੇਖਣ ਨੂੰ ਨਹੀਂ ਮਿਲਿਆ। ਬੰਦ ਦੇ ਸੱਦੇ ਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਕੰਮ ਬੰਦ ਕਰਕੇ ਇਕ ਦਿਨ ਦੀ ਹੜਤਾਲ ਕੀਤੀ ਗਈ। 

ਪਿਛਲੀ ਖ਼ਬਰ ਨਰਵਾਣੇ ਦੀ ਕਿਤਾਬ ਲੀਕ ਹੋਣ ਦਾ ਮਾਮਲਾ : ਦਿੱਲੀ ਪੁਲਿਸ ਵਲੋਂ ਪੈਂਗੁਇਨ ਇੰਡੀਆ ਟੀਮ ਤੋਂ ਪੁੱਛਗਿੱਛ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੁਲਿਸ ਕਮਿਸ਼ਨਰਾਂ, ਆਈਜੀ, ਡੀਆਈਜੀ ਅਤੇ ਐਸਐਸਪੀਜ਼ ਨਾਲ ਮੀਟਿੰਗ