24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2026

ਨਰਵਾਣੇ ਦੀ ਕਿਤਾਬ ਲੀਕ ਹੋਣ ਦਾ ਮਾਮਲਾ : ਦਿੱਲੀ ਪੁਲਿਸ ਵਲੋਂ ਪੈਂਗੁਇਨ ਇੰਡੀਆ ਟੀਮ ਤੋਂ ਪੁੱਛਗਿੱਛ

ਨਵੀਂ ਦਿੱਲੀ, 12 ਫਰਵਰੀ - ਸਾਬਕਾ ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਦੀ ਲਿਖੀ ਆਪਣੀ ਸਵੈ-ਜੀਵਨੀ 'ਫੋਰ ਸਟਾਰਜ਼ ਆਫ਼ ਡੈਸਟਿਨੀ' ਦੇ ਪ੍ਰਕਾਸ਼ਨ ਤੋਂ ਪਹਿਲਾਂ ਲੀਕ ਹੋਣ ਦਾ ਮਾਮਲੇ ਵਿਚ ਦਿੱਲੀ ਪੁਲਿਸ ਦੇ...

ਅਜੀਤ ਡੈਸਕ 12-02-2026

 ਨਵੀਂ ਦਿੱਲੀ, 12 ਫਰਵਰੀ - ਸਾਬਕਾ ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਦੀ ਲਿਖੀ ਆਪਣੀ ਸਵੈ-ਜੀਵਨੀ 'ਫੋਰ ਸਟਾਰਜ਼ ਆਫ਼ ਡੈਸਟਿਨੀ' ਦੇ ਪ੍ਰਕਾਸ਼ਨ ਤੋਂ ਪਹਿਲਾਂ ਲੀਕ ਹੋਣ ਦਾ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੈਂਗੁਇਨ ਇੰਡੀਆ ਟੀਮ ਤੋਂ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ ਸਪੈਸ਼ਲ ਸੈੱਲ ਨੇ ਕੁਝ ਸਵਾਲਾਂ ਦੇ ਜਵਾਬ ਮੰਗਣ ਲਈ ਇਕ ਨੋਟਿਸ ਜਾਰੀ ਕੀਤਾ। ਪੁੱਛਗਿੱਛ ਲਗਭਗ ਦੋ ਘੰਟੇ ਚੱਲੀ।

ਪਿਛਲੀ ਖ਼ਬਰ ਨਗਰ ਕੋਂਸਲ ਦੇ ਇੰਸਪੈਕਟਰ ਅਨਿਲ ਕੁਮਾਰ ਦਾ ਦਿਹਾਂਤ ਅਗਲੀ ਖ਼ਬਰ ਸਬ ਡਿਵੀਜ਼ਨ ਤਪਾ ਅੰਦਰ ਨਾ-ਮਾਤਰ ਰਿਹਾ ਭਾਰਤ ਬੰਦ ਸੱਦੇ ਦਾ ਅਸਰ