23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2026

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੈਨੂੰ ਭਾਜਪਾ ਵਲੋ ਸੰਗਰੂਰ ਤੋਂ ਟਿਕਟ ਦੀ ਕੀਤੀ ਪੇਸ਼ਕਸ਼ - ਨਰਿੰਦਰ ਕੌਰ ਭਰਾਜ

ਚੰਡੀਗੜ੍ਹ, 12 ਫਰਵਰੀ (ਸੁਖਵਿੰਦਰ ਸਿੰਘ) - ਆਪ ਵਿਧਾਇਕ ਨਰਿੰਦਰ ਕੌਰ ਭਾਰਜ ਨੇ ਪ੍ਰੈੱਸ ਵਾਰਤਾ ਦੌਰਾਨ ਆਪ੍ਰੇਸ਼ਨ ਲੋਟਸ 'ਤੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ...

ਅਜੀਤ ਡੈਸਕ 12-02-2026

 ਚੰਡੀਗੜ੍ਹ, 12 ਫਰਵਰੀ (ਸੁਖਵਿੰਦਰ ਸਿੰਘ) - ਆਪ ਵਿਧਾਇਕ ਨਰਿੰਦਰ ਕੌਰ ਭਾਰਜ ਨੇ ਪ੍ਰੈੱਸ ਵਾਰਤਾ ਦੌਰਾਨ ਆਪ੍ਰੇਸ਼ਨ ਲੋਟਸ 'ਤੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੈਨੂੰ ਭਾਜਪਾ ਵਲੋ ਸੰਗਰੂਰ ਤੋਂ ਟਿਕਟ ਦੀ ਪੇਸ਼ਕਸ਼ ਕੀਤੀ । ਸੰਗਰੂਰ ਤੋਂ ਭਾਜਪਾ ਦਾ ਵੱਡਾ ਆਗੂ ਮੇਰੇ ਕੋਲ ਪਹੁੰਚਿਆ ਅਤੇ ਭਾਜਪਾ ਵਿਚ ਸ਼ਾਮਲ ਹੋਣ ਅਤੇ ਹਰ ਮੰਗ ਪੂਰੀ ਕਰਨ ਦਾ ਲਾਲਚ ਦਿੱਤਾ।

ਪਿਛਲੀ ਖ਼ਬਰ ਅਮਰੀਕਾ ਸਮਝੌਤੇ ਦੇ ਕਾਗਜ਼ ਜਨਤਕ ਕਰੇ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਭਾਰਤ ਅਮਰੀਕਾ ਵਪਾਰ ਸਮਝੌਤਾ ਕਿਸਾਨ ਵਿਰੋਧੀ - ਖਹਿਰਾ