23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2026

ਰਮਨਦੀਪ ਕੌਰ ਤਹਿਸੀਲਦਾਰ ਖਮਾਣੋਂ ਮੁਅੱਤਲ

ਖਮਾਣੋਂ , 12 ਫਰਵਰੀ (ਮਨਮੋਹਨ ਸਿੰਘ ਕਲੇਰ ) - ਰਮਨਦੀਪ ਕੌਰ ਤਹਿਸੀਲਦਾਰ ਖਮਾਣੋਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਸੰਬੰਧੀ ਵਿਭਾਗ ਦੇ ਵਿੱਤ ਸਕੱਤਰ ਅਨੁਰਾਗ ...

ਅਜੀਤ ਡੈਸਕ 12-02-2026

ਖਮਾਣੋਂ , 12 ਫਰਵਰੀ (ਮਨਮੋਹਨ ਸਿੰਘ ਕਲੇਰ ) - ਰਮਨਦੀਪ ਕੌਰ ਤਹਿਸੀਲਦਾਰ ਖਮਾਣੋਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਸੰਬੰਧੀ ਵਿਭਾਗ ਦੇ ਵਿੱਤ ਸਕੱਤਰ ਅਨੁਰਾਗ ਵਰਮਾ ਨੇ ਇਕ ਚਿੱਠੀ ਜਾਰੀ ਕਰਦਿਆਂ ਉਕਤ ਅਧਿਕਾਰੀ ਨੂੰ ਪ੍ਰਬੰਧਕੀ ਹਿੱਤਾਂ ਨੂੰ ਮੁਖ ਰੱਖਦਿਆਂ ਮੁਅੱਤਲ ਕੀਤਾ ਹੈ। ਜਦੋਂਕਿ ਉਨ੍ਹਾਂ ਦਾ ਮੁਅੱਤਲੀ ਦੌਰਾਨ ਹੈੱਡ ਕੁਆਰਟਰ ਡਿਪਟੀ ਕਮਿਸ਼ਨਰ ਰੂਪਨਗਰ ਹੋਵੇਗਾ। ਜ਼ਿਕਰਜੋਗ ਹੈ ਕਿ ਲੁਧਿਆਣਾ ਨਾਲ ਸੰਬੰਧਿਤ ਵਸੀਕੇ ਖਮਾਣੋਂ ਵਿਖੇ ਵਗੈਰ ਐਨ. ਓ. ਸੀ. ਦੇ ਰਜਿਸਟਰ ਕਰਨ ਕਰਕੇ ਮੁਅੱਤਲ ਕੀਤਾ ਗਿਆ।

ਪਿਛਲੀ ਖ਼ਬਰ ਟੀ-20 ਵਿਸ਼ਵਕੱਪ 2026-ਨਾਮੀਬੀਆ ਦੇ ਭਾਰਤ ਖਿਲਾਫ 15 ਓਵਰਾਂ ਤੋਂ ਬਾਅਦ 105/6 ਅਗਲੀ ਖ਼ਬਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਭਾਰਤ ਦੌਰੇ ਦੌਰਾਨ 21 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਦੁਵੱਲੀ ਗੱਲਬਾਤ