23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਹਾਦਸੇ ਨੇ ਲਈ 2 ਵਿਦਿਆਰਥੀਆਂ ਦੀ ਜਾਨ

ਗੁਰਾਇਆ,13 ਫਰਵਰੀ ( ਬਲਵਿੰਦਰ ਸਿੰਘ)-ਪਿੰਡ ਦੁਸਾਂਝ ਕਲਾਂ ਦੇ 2 ਨੌਜਵਾਨਾਂ ਦਾ ਦੁਸਾਂਝ ਕਲਾਂ-ਫਗਵਾੜਾ ਰੋਡ ਇੰਦਣਾਂ ਕਲਾਸਕੇ ਗੇਟ ਦੇ ਨੇੜੇ ਐਕਟਿਵਾ ਸਕੂਟਰੀ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਦਾ ਸਮਾਚਾਰ ...

ਅਜੀਤ ਡੈਸਕ 13-02-2026

ਗੁਰਾਇਆ,13 ਫਰਵਰੀ ( ਬਲਵਿੰਦਰ ਸਿੰਘ)-ਪਿੰਡ ਦੁਸਾਂਝ ਕਲਾਂ ਦੇ 2 ਨੌਜਵਾਨਾਂ ਦਾ ਦੁਸਾਂਝ ਕਲਾਂ-ਫਗਵਾੜਾ ਰੋਡ ਇੰਦਣਾਂ ਕਲਾਸਕੇ ਗੇਟ ਦੇ ਨੇੜੇ ਐਕਟਿਵਾ ਸਕੂਟਰੀ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਜੰਗ ਬਹਾਦਰ ਸਿੰਘ ਨੇ ਦੱਸਿਆਂ ਕਿ ਪਿੰਡ ਦੁਸਾਂਝ ਕਲਾਂ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

 

ਪਿਛਲੀ ਖ਼ਬਰ ਕੈਬਨਿਟ ਮੰਤਰੀ ਅਰਵਿੰਦ ਸ਼ਰਮਾ ਅਮਿਤ ਸ਼ਾਹ ਨੂੰ ਮਿਲੇ ਅਗਲੀ ਖ਼ਬਰ ਲੋਕਾਂ ਦਾ ਅਸਲ ਸੁਪਨਾ ਡੀਐਮਕੇ ਦੀ ਲੋਕ ਵਿਰੋਧੀ ਸਰਕਾਰ ਨੂੰ ਹਟਾਉਣਾ ਹੈ, ਟੀ.ਵੀ.ਕੇ. ਲਿਆਉਣਾ ਹੈ - ਅਦਾਕਾਰ ਵਿਜੇ ਏਐਨਆ...