23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸੂਫ਼ੀ ਫੈਸਟੀਵਲ 'ਚ ਗਾਇਕ ਕਮਲ਼ ਖ਼ਾਨ ਨੇ ਸੂਫ਼ੀਆਨਾ ਕਲਾਮ ਰਾਹੀਂ ਬੰਨ੍ਹਿਆ ਰੰਗ

ਮਲੇਰਕੋਟਲਾ, 15 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਚੱਲ ਰਹੇ ਤਿੰਨ ਦਿਨਾਂ ਸੂਫ਼ੀ ਫੈਸਟੀਵਲ...

ਅਜੀਤ ਡੈਸਕ 15-02-2026

ਮਲੇਰਕੋਟਲਾ, 15 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਚੱਲ ਰਹੇ ਤਿੰਨ ਦਿਨਾਂ ਸੂਫ਼ੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲੇ ਦੇ ਤੀਜੀ ਦੇਰ ਸ਼ਾਮ ਦੀ ਮਹਿਫ਼ਿਲ ਵਿਚ ਭਾਰਤ ਦੇ ਮਸ਼ਹੂਰ ਗਾਇਕ ਕਮਲ਼ ਖ਼ਾਨ ਖ਼ਾਨ ਨੇ ਆਪਣੀ ਸ਼ਾਨਦਾਰ ਆਵਾਜ਼ ਨਾਲ ਹਾਜ਼ਰੀਨ ਨੂੰ ਲਾਇਆ ਝੂਮਣ ਅਤੇ ਮਹਿਫ਼ਿਲ 'ਚ ਖ਼ੂਬ ਰੰਗ ਬੰਨਿਆ।

ਪਿਛਲੀ ਖ਼ਬਰ ਭਾਰਤ-ਪਾਕਿ ਮਹਾਂਮੁਕਾਬਲਾ : ਭਾਰਤ ਨੂੰ ਮਿਲੀ 8ਵੀਂ ਸਫਲਤਾ, ਫਹੀਮ ਅਸ਼ਰਫ 10 (14 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਭਾਰਤ-ਪਾਕਿ ਮਹਾਂਮੁਕਾਬਲਾ : ਭਾਰਤ ਨੂੰ ਮਿਲੀ 7ਵੀਂ ਸਫਲਤਾ, ਸ਼ਾਦਾਬ ਖ਼ਾਨ 14 (15 ਗੇਂਦਾਂ) ਦੌੜਾਂ ਬਣਾ ਕੇ ਆਊਟ