16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਗਲਗੋਟੀਆਸ ਯੂਨੀਵਰਸਿਟੀ ਨੇ ਇੰਡੀਆ ਏਆਈ ਇਮਪੈਕਟ ਸਿਖ਼ਰ ਸੰਮੇਲਨ ਐਕਸਪੋ ਵਿਚ ਆਪਣਾ ਸਟਾਲ ਕੀਤਾ ਖਾਲੀ

ਨਵੀਂ ਦਿੱਲੀ, 18 ਫਰਵਰੀ - ਚੀਨ ਵਿਚ ਬਣੇ ਰੋਬੋਡੌਗ ਦੇ ਡਿਸਪਲੇਅ ਵਿਵਾਦ ਤੋਂ ਬਾਅਦ, ਗਲਗੋਟੀਆਸ ਯੂਨੀਵਰਸਿਟੀ ਦੇ ਸਟਾਫ਼ ਅਤੇ ਅਧਿਕਾਰੀਆਂ ਨੇ ਇੰਡੀਆ ਏਆਈ ਇਮਪੈਕਟ ਸਿਖ਼ਰ ਸੰਮੇਲਨ ਐਕਸਪੋ...

ਅਜੀਤ ਡੈਸਕ 18-02-2026

ਨਵੀਂ ਦਿੱਲੀ, 18 ਫਰਵਰੀ - ਚੀਨ ਵਿਚ ਬਣੇ ਰੋਬੋਡੌਗ ਦੇ ਡਿਸਪਲੇਅ ਵਿਵਾਦ ਤੋਂ ਬਾਅਦ, ਗਲਗੋਟੀਆਸ ਯੂਨੀਵਰਸਿਟੀ ਦੇ ਸਟਾਫ਼ ਅਤੇ ਅਧਿਕਾਰੀਆਂ ਨੇ ਇੰਡੀਆ ਏਆਈ ਇਮਪੈਕਟ ਸਿਖ਼ਰ ਸੰਮੇਲਨ ਵਿਚ ਆਪਣਾ ਸਟਾਲ ਖਾਲੀ ਕਰ ਦਿੱਤਾ। ਸੂਤਰਾਂ ਅਨੁਸਾਰ, ਸਰਕਾਰ ਨੇ ਗਲਗੋਟੀਆਸ ਯੂਨੀਵਰਸਿਟੀ ਨੂੰ ਐਕਸਪੋ ਵਿਚ ਆਪਣਾ ਸਟਾਲ ਖਾਲੀ ਕਰਨ ਲਈ ਕਿਹਾ ਸੀ।

ਪਿਛਲੀ ਖ਼ਬਰ ਦਿੱਲੀ ਪੁਲਿਸ ਵਲੋਂ ਬਿਸ਼ਨੋਈ ਗਰੋਹ ਦਾ ਗੁਰਗਾ ਗ੍ਰਿਫ਼ਤਾਰ ਅਗਲੀ ਖ਼ਬਰ ਪੁਲਿਸ ਨੇ ਘਰ ’ਚੋਂ ਇਤਰਾਜ਼ਯੋਗ ਹਾਲਤ ’ਚ ਕਾਬੂ ਕੀਤੇ ਮੁੰਡੇ ਕੁੜੀਆਂ