23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਐਨਆਈਏ ਵਲੋਂ ਪੀਐਫਆਈ ਮਾਮਲੇ ਵਿਚ ਤਿੰਨ ਸਾਲਾਂ ਤੋਂ ਫਰਾਰ ਦੋਸ਼ੀ ਗ੍ਰਿਫ਼ਤਾਰ

ਕੋਚੀ (ਕੇਰਲ) 18 ਫਰਵਰੀ - ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂਏਈ ਤੋਂ ਪਹੁੰਚਣ 'ਤੇ ਪਾਪੂਲਰ ਫਰੰਟ ਆਫ਼ ਇੰਡੀਆ (ਪੀਐਫਆਈ) ਮਾਮਲੇ ਵਿਚ ਪਿਛਲੇ ਤਿੰਨ ਸਾਲਾਂ...

ਅਜੀਤ ਡੈਸਕ 18-02-2026

 ਕੋਚੀ (ਕੇਰਲ) 18 ਫਰਵਰੀ - ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂਏਈ ਤੋਂ ਪਹੁੰਚਣ 'ਤੇ ਪਾਪੂਲਰ ਫਰੰਟ ਆਫ਼ ਇੰਡੀਆ (ਪੀਐਫਆਈ) ਮਾਮਲੇ ਵਿਚ ਪਿਛਲੇ ਤਿੰਨ ਸਾਲਾਂ ਤੋਂ ਫਰਾਰ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਕੱਟੀਪਰੁਥੀ ਦੇ ਰਹਿਣ ਵਾਲੇ ਮੋਈਦੀਨਕੁੱਟੀ ਪੀ ਨੂੰ ਐਨਆਈਏ ਦੀ ਇਕ ਟੀਮ ਨੇ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲੈ ਲਿਆ।

ਪਿਛਲੀ ਖ਼ਬਰ ਜਲੰਧਰ ਪੁਲਿਸ ਤੇ ਕੌਸ਼ਲ ਚੌਧਰੀ ਗੈਂਗ ਵਿਚਾਲੇ ਮੁਕਾਬਲਾ ਅਗਲੀ ਖ਼ਬਰ ਬੰਗਾਲ ਨੂੰ ਬੰਗਲਾਦੇਸ਼ ਬਣਾਉਣਾ ਚਾਹੁੰਦੀ ਹੈ ਮਮਤਾ ਬੈਨਰਜੀ - ਗਿਰੀਰਾਜ ਸਿੰਘ