29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਇਹ ਇਕ ਵੱਡਾ ਮੈਚ ਹੈ - ਭਾਰਤ ਵਿਰੁੱਧ ਮੈਚ ਤੋਂ ਪਹਿਲਾਂ, ਦੱਖਣੀ ਅਫ਼ਰੀਕੀ ਟੀਮ ਦੇ ਬੱਲੇਬਾਜ਼ੀ ਕੋਚ ਐਸ਼ਵੈੱਲ ਪ੍ਰਿੰਸ

ਅਹਿਮਦੲਬਾਦ (ਗੁਜਰਾਤ), 21 ਫਰਵਰੀ - ਟੀ-20 ਵਿਸ਼ਵ ਕੱਪ ਦੇ ਸੁਪਰ-8 ਵਿਚ ਭਾਰਤ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਕੱਲ੍ਹ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿਖੇ ਹੋਣ ਜਾ ਰਿਹਾ ਹੈ। ਮੈਚ ਤੋਂ ਪਹਿਲਾਂ, ਦੱਖਣੀ ਅਫ਼ਰੀਕੀ...

ਅਜੀਤ ਡੈਸਕ 21-02-2026

ਅਹਿਮਦੲਬਾਦ (ਗੁਜਰਾਤ), 21 ਫਰਵਰੀ - ਟੀ-20 ਵਿਸ਼ਵ ਕੱਪ ਦੇ ਸੁਪਰ-8 ਵਿਚ ਭਾਰਤ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਕੱਲ੍ਹ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿਖੇ ਹੋਣ ਜਾ ਰਿਹਾ ਹੈ। ਮੈਚ ਤੋਂ ਪਹਿਲਾਂ, ਦੱਖਣੀ ਅਫ਼ਰੀਕੀ ਟੀਮ ਦੇ ਬੱਲੇਬਾਜ਼ੀ ਕੋਚ ਐਸ਼ਵੈੱਲ ਪ੍ਰਿੰਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਸ ਵਿਸ਼ਵ ਕੱਪ ਦੇ ਸੰਦਰਭ ਵਿੱਚ, ਇਹ ਇਕ ਵੱਡਾ ਮੈਚ ਹੈ। ਇਹ ਇਕ ਔਖਾ ਗਰੁੱਪ ਹੈ ਜਿਸ ਵਿਚ ਅਸੀਂ ਹਾਂ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਸਨੂੰ ਸੱਚਮੁੱਚ ਵਿਸ਼ਵ ਕੱਪ ਫਾਈਨਲ ਦੇ ਬਰਾਬਰ ਕਰ ਸਕਦੇ ਹੋ। ਇਸ ਸਾਲ ਦੇ ਟੂਰਨਾਮੈਂਟ ਵਿਚ ਦੋਵਾਂ ਟੀਮਾਂ ਲਈ ਨਾਕਆਊਟ ਪੜਾਅ ਵਿਚ ਪਹੁੰਚਣ, ਸੈਮੀਫਾਈਨਲ ਜਾਂ ਫਾਈਨਲ ਵਿਚ ਪਹੁੰਚਣ ਲਈ ਬਹੁਤ ਕੁਝ ਕਰਨਾ ਹੈ..."।

ਪਿਛਲੀ ਖ਼ਬਰ ਪੀ.ਆਰ.ਆਰ. ਵਿਚ ਤਾਇਨਾਤ ਏ.ਐਸ.ਆਈ. ਮੁਖ਼ਤਿਆਰ ਸਿੰਘ ਦੀ ਡਿਊਟੀ ਦੌਰਾਨ ਮੌਤ ਅਗਲੀ ਖ਼ਬਰ ਜਲੰਧਰ : ਭਾਜਪਾ ਵਲੋਂ ਕਾਂਗਰਸ ਖ਼ਿਲਾਫ਼ ਵੱਡਾ ਵਿਰੋਧ ਪ੍ਰਦਰਸ਼ਨ