31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੈਨੇਡਾ, ਅਮਰੀਕਾ ਦੀਆਂ ਕ੍ਰਿਕਟ ਟੀਮਾਂ ਵਿਚ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 22 ਫਰਵਰੀ ਮਨ ਕੀ ਬਾਤ ਦੇ 131ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, , "ਤੁਸੀਂ ਇਨ੍ਹੀਂ ਦਿਨੀਂ ਟੀ-20 ਵਿਸ਼ਵ ਕੱਪ ਦੇ ਮੈਚ ਦੇਖ ਰਹੇ ਹੋਵੋਗੇ। ਜਰਸੀ ਕਿਸੇ ਹੋਰ ਦੇਸ਼ ਦੀ ਹੋ...

ਅਜੀਤ ਡੈਸਕ 22-02-2026

 ਨਵੀਂ ਦਿੱਲੀ, 22 ਫਰਵਰੀ ਮਨ ਕੀ ਬਾਤ ਦੇ 131ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, , "ਤੁਸੀਂ ਇਨ੍ਹੀਂ ਦਿਨੀਂ ਟੀ-20 ਵਿਸ਼ਵ ਕੱਪ ਦੇ ਮੈਚ ਦੇਖ ਰਹੇ ਹੋਵੋਗੇ। ਜਰਸੀ ਕਿਸੇ ਹੋਰ ਦੇਸ਼ ਦੀ ਹੋ ਸਕਦੀ ਹੈ, ਪਰ ਉਨ੍ਹਾਂ ਦਾ ਨਾਮ ਸੁਣ ਕੇ, ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਸਾਡੇ ਦੇਸ਼ ਤੋਂ ਹੈ। ਇਹ ਪਲ ਤੁਹਾਨੂੰ ਥੋੜ੍ਹੀ ਜਿਹੀ ਖੁਸ਼ੀ ਦਿੰਦਾ ਹੈ, ਕਿਉਂਕਿ ਖਿਡਾਰੀ ਭਾਰਤੀ ਮੂਲ ਦਾ ਹੈ ਅਤੇ ਉਸ ਦੇਸ਼ ਲਈ ਖੇਡ ਰਿਹਾ ਹੈ ਜਿੱਥੇ ਉਸਦਾ ਪਰਿਵਾਰ ਵਸਿਆ ਹੋਇਆ ਹੈ। ਕੈਨੇਡਾ ਦੀ ਟੀਮ ਵਿਚ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ। ਟੀਮ ਦੇ ਕਪਤਾਨ ਦਿਲਪ੍ਰੀਤ ਬਾਜਵਾ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਵਿਚ ਹੋਇਆ ਸੀ। ਅਮਰੀਕਾ ਦੀ ਟੀਮ ਵਿਚ ਭਾਰਤ ਦੇ ਘਰੇਲੂ ਕ੍ਰਿਕਟ ਦੇ ਬਹੁਤ ਸਾਰੇ ਖਿਡਾਰੀ ਹਨ।"

ਪਿਛਲੀ ਖ਼ਬਰ ਵਿਦੇਸ਼ੀ ਉਤਪਾਦਾਂ ਨੂੰ ਤਿਉਹਾਰਾਂ ਤੋਂ ਦੂਰ ਰੱਖੋ - ਪ੍ਰਧਾਨ ਮੰਤਰੀ ਅਗਲੀ ਖ਼ਬਰ ਤੁਸੀਂ ਸਾਰੇ ਆਪਣੇ ਇਮਤਿਹਾਨਾਂ ਦੀ ਤਿਆਰੀ ਪੂਰੇ ਦਿਲ ਨਾਲ ਕਰ ਰਹੇ ਹੋ, ਮੈਨੂੰ ਯਕੀਨ ਹੈ - ਪ੍ਰਧਾਨ ਮੰਤਰੀ