31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਤੁਸੀਂ ਸਾਰੇ ਆਪਣੇ ਇਮਤਿਹਾਨਾਂ ਦੀ ਤਿਆਰੀ ਪੂਰੇ ਦਿਲ ਨਾਲ ਕਰ ਰਹੇ ਹੋ, ਮੈਨੂੰ ਯਕੀਨ ਹੈ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 22 ਫਰਵਰੀ ਮਨ ਕੀ ਬਾਤ ਦੇ 131ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਤੁਸੀਂ ਇਸ ਮਹੀਨੇ ਦੇ ਸ਼ੁਰੂ ਵਿਚ 'ਪਰੀਖਿਆ ਪੇ ਚਰਚਾ' ਦੇਖੀ ਹੋਵੇਗੀ ਅਤੇ ਇਸ ਤੋਂ ਕੁਝ...

ਅਜੀਤ ਡੈਸਕ 22-02-2026

 ਨਵੀਂ ਦਿੱਲੀ, 22 ਫਰਵਰੀ ਮਨ ਕੀ ਬਾਤ ਦੇ 131ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਤੁਸੀਂ ਇਸ ਮਹੀਨੇ ਦੇ ਸ਼ੁਰੂ ਵਿਚ 'ਪਰੀਖਿਆ ਪੇ ਚਰਚਾ' ਦੇਖੀ ਹੋਵੇਗੀ ਅਤੇ ਇਸ ਤੋਂ ਕੁਝ ਸਿੱਖਿਆ ਹੋਵੇਗਾ। ਤੁਸੀਂ ਪ੍ਰੀਖਿਆ ਯੋਧੇ ਹੋ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਆਪਣੇ ਇਮਤਿਹਾਨਾਂ ਦੀ ਤਿਆਰੀ ਪੂਰੇ ਦਿਲ ਨਾਲ ਕਰ ਰਹੇ ਹੋ।"

ਪਿਛਲੀ ਖ਼ਬਰ ਕੈਨੇਡਾ, ਅਮਰੀਕਾ ਦੀਆਂ ਕ੍ਰਿਕਟ ਟੀਮਾਂ ਵਿਚ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਅੰਮਾ ਜੈਲਲਿਤਾ ਦਾ ਜ਼ਿਕਰ, ਤਾਮਿਲਨਾਡੂ ਦੇ ਲੋਕਾਂ ਦੇ ਚਿਹਰਿਆਂ 'ਤੇ ਚਮਕ ਲਿਆਉਂਦਾ ਹੈ - ਪ੍ਰਧਾਨ ਮੰਤਰੀ ਮੋਦੀ