08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਅਫਗਾਨਿਸਤਾਨ ਵਿਚ 5.6 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ

ਕਾਬੁਲ (ਅਫ਼ਗਾਨਿਸਤਾਨ), 25 ਫ਼ਰਵਰੀ - ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...

ਅਜੀਤ ਡੈਸਕ 25-02-2026

 ਕਾਬੁਲ (ਅਫ਼ਗਾਨਿਸਤਾਨ), 25 ਫ਼ਰਵਰੀ - ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ।

ਪਿਛਲੀ ਖ਼ਬਰ ਏ.ਏ.ਆਈ.ਬੀ. , ਡੀ.ਜੀ.ਸੀ.ਏ. ਟੀਮਾਂ ਨੇ ਚਤਰਾ ਏਅਰ ਐਂਬੂਲੈਂਸ ਹਾਦਸੇ ਵਾਲੀ ਥਾਂ ਦੀ ਜਾਂਚ ਕੀਤੀ; ਸਬੂਤ ਇਕੱਠੇ ਕੀਤੇ ਅਗਲੀ ਖ਼ਬਰ 10 ਦਿਨਾਂ ਲਈ ਐਨਆਈਏ ਹਿਰਾਸਤ ਵਿਚ ਭੇਜਿਆ ਗਿਆ ਦਿੱਲੀ ਬੰਬ ਧਮਾਕੇ ਦੇ ਦੋ ਮੁਲਜ਼ਮਾਂ ਨੂੰ