29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੀਬੀਐਸਈ ਵਲੋਂ ਮੱਧ ਪੂਰਬ ਖੇਤਰ 2 ਮਾਰਚ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ

ਨਵੀਂ ਦਿੱਲੀ, 1 ਮਾਰਚ - ਸੀਬੀਐਸਈ ਨੇ ਨੋਟਿਸ ਜਾਰੀ ਕਰ ਕਿਹਾ, "ਵਿਦਿਆਰਥੀਆਂ ਅਤੇ ਸਕੂਲਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੱਧ ਪੂਰਬ ਦੇ ਕੁਝ ਹਿੱਸਿਆਂ (ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ...

ਅਜੀਤ ਡੈਸਕ 01-03-2026

ਨਵੀਂ ਦਿੱਲੀ, 1 ਮਾਰਚ - ਸੀਬੀਐਸਈ ਨੇ ਨੋਟਿਸ ਜਾਰੀ ਕਰ ਕਿਹਾ, "ਵਿਦਿਆਰਥੀਆਂ ਅਤੇ ਸਕੂਲਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੱਧ ਪੂਰਬ ਦੇ ਕੁਝ ਹਿੱਸਿਆਂ (ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਯੂਏਈ) ਵਿਚ ਮੌਜੂਦਾ ਸਥਿਤੀ ਦੇ ਕਾਰਨ, ਬੋਰਡ ਨੇ ਮੱਧ ਪੂਰਬ ਖੇਤਰ ਵਿਚ ਸੋਮਵਾਰ, 02 ਮਾਰਚ, 2026 ਨੂੰ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।"

ਪਿਛਲੀ ਖ਼ਬਰ ਪਾਕਿਸਤਾਨ : ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਭਾਰੀ ਝੜਪਾਂ ਤੋਂ ਬਾਅਦ 9 ਮੌਤਾਂ, 32 ਜ਼ਖ਼ਮੀ ਅਗਲੀ ਖ਼ਬਰ ਮੈਨੂੰ ਨਹੀਂ ਪਤਾ, ਪ੍ਰਧਾਨ ਮੰਤਰੀ ਮੋਦੀ ਮੈਨੂੰ ਕਿਉਂ ਨਫ਼ਰਤ ਕਰਦੇ ਹਨ - ਕੇਜਰੀਵਾਲ