24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਇੰਡੋਨੇਸ਼ੀਆ 'ਚ ਆਇਆ 6.2 ਦੀ ਤੀਬਰਤਾ ਵਾਲਾ ਭੂਚਾਲ

ਜਕਾਰਤਾ (ਇੰਡੋਨੇਸ਼ੀਆ), 3 ਮਾਰਚ - ਅੱਜ ਇੰਡੋਨੇਸ਼ੀਆ ਵਿਚ 10:26:47 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ...

ਅਜੀਤ ਡੈਸਕ 03-03-2026

 ਜਕਾਰਤਾ (ਇੰਡੋਨੇਸ਼ੀਆ), 3 ਮਾਰਚ - ਅੱਜ ਇੰਡੋਨੇਸ਼ੀਆ ਵਿੱਚ 10:26:47 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ।

ਪਿਛਲੀ ਖ਼ਬਰ ਸੀਬੀਐਸਈ ਵਲੋਂ ਮੱਧ ਪੂਰਬ ਖੇਤਰ ਵਿਚ 5 ਅਤੇ 6 ਮਾਰਚ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਅਗਲੀ ਖ਼ਬਰ 180 ਈਟੀਟੀ ਰੈਗੂਲਰ ਅਧਿਆਪਕ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਚੜ੍ਹੇ ਪਾਣੀ ਵਾਲੀ ਟੈਂਕੀ ਉਤੇ