24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੀਬੀਐਸਈ ਵਲੋਂ ਮੱਧ ਪੂਰਬ ਖੇਤਰ ਵਿਚ 5 ਅਤੇ 6 ਮਾਰਚ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ

ਨਵੀਂ ਦਿੱਲੀ, 3 ਮਾਰਚ - ਸੀਬੀਐਸਈ ਤੋਂ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ "ਮੱਧ ਪੂਰਬ ਦੇ ਕੁਝ ਹਿੱਸਿਆਂ (ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਯੂਏਈ) ਵਿਚ ਮੌਜੂਦਾ ਸਥਿਤੀ ਦੀ ਆਲੋਚਨਾਤਮਕ...

ਅਜੀਤ ਡੈਸਕ 03-03-2026

 ਨਵੀਂ ਦਿੱਲੀ, 3 ਮਾਰਚ - ਸੀਬੀਐਸਈ ਤੋਂ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ "ਮੱਧ ਪੂਰਬ ਦੇ ਕੁਝ ਹਿੱਸਿਆਂ (ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਯੂਏਈ) ਵਿਚ ਮੌਜੂਦਾ ਸਥਿਤੀ ਦੀ ਆਲੋਚਨਾਤਮਕ ਸਮੀਖਿਆ ਤੋਂ ਬਾਅਦ, ਬੋਰਡ ਨੇ ਮੱਧ ਪੂਰਬ ਖੇਤਰ ਵਿਚ ਵੀਰਵਾਰ, 05 ਮਾਰਚ 2026 ਅਤੇ ਸ਼ੁੱਕਰਵਾਰ, 06 ਮਾਰਚ 2026 ਨੂੰ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।"

ਪਿਛਲੀ ਖ਼ਬਰ ਭਾਰਤ ਦੀ ਮਜ਼ਬੂਤ ​​ਅਰਥਵਿਵਸਥਾ ਅੱਜ, ਦੁਨੀਆ ਦੀ ਉਮੀਦ ਬਣੀ ਹੋਈ ਹੈ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਇੰਡੋਨੇਸ਼ੀਆ 'ਚ ਆਇਆ 6.2 ਦੀ ਤੀਬਰਤਾ ਵਾਲਾ ਭੂਚਾਲ