23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕੁਵੈਤ ਵਿਚ ਵੀ ਸੀਬੀਐਸਈ ਦੀਆਂ 5 ਅਤੇ 6 ਮਾਰਚ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ

ਕੁਵੈਤ, 3 ਮਾਰਚ - ਖਾੜੀ ਖੇਤਰ ਵਿਚ ਚੱਲ ਰਹੀ ਖੇਤਰੀ ਸਥਿਤੀ ਦੇ ਕਾਰਨ, ਸੀਬੀਐਸਈ ਨੇ ਕੁਵੈਤ ਵਿਚ 05.03.2026 ਅਤੇ 06.03.2026 ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ...

ਅਜੀਤ ਡੈਸਕ 03-03-2026

 ਕੁਵੈਤ, 3 ਮਾਰਚ - ਖਾੜੀ ਖੇਤਰ ਵਿਚ ਚੱਲ ਰਹੀ ਖੇਤਰੀ ਸਥਿਤੀ ਦੇ ਕਾਰਨ, ਸੀਬੀਐਸਈ ਨੇ ਕੁਵੈਤ ਵਿਚ 05.03.2026 ਅਤੇ 06.03.2026 ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਕੁਵੈਤ ਵਿਚ ਭਾਰਤ ਦਾ ਦੂਤਾਵਾਸ ਅਨੁਸਾਰ ਇਸ ਦੀ ਨਵੀਂ ਮਿਤੀ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ: ।

ਪਿਛਲੀ ਖ਼ਬਰ ਫੁਜੈਰਾਹ ਤੋਂ ਦਿੱਲੀ, ਮੁੰਬਈ ਅਤੇ ਕੋਚੀ ਲਈ ਵਿਸ਼ੇਸ਼ ਉਡਾਣਾਂ ਚਲਾ ਰਿਹਾ ਹੈ ਸਪਾਈਸਜੈੱਟ ਅਗਲੀ ਖ਼ਬਰ ਪੁਲਿਸ ਐਨਕਾਉਂਟਰ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪੋਸਟਮਾਰਟਮ ਦੀਆਂ ਤਿਆਰੀਆਂ ਹੋਈਆਂ ਮੁਕੰਮਲ