23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮੱਧ ਪੂਰਬ ’ਚ ਜੰਗ: ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ

ਨਵੀਂ ਦਿੱਲੀ, 11 ਮਾਰਚ - ਦਿੱਲੀ ਹਵਾਈ ਅੱਡੇ ਨੇ ਟਵੀਟ ਕਰ ਯਾਤਰੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਅਥਾਰਟੀ ਨੇ ਕਿਹਾ ਕਿ ਮੱਧ ਪੂਰਬ ਵਿਚ ਮੌਜੂਦਾ ਭੂ-ਰਾਜਨੀਤਕ....

ਅਜੀਤ ਡੈਸਕ 11-03-2026

ਨਵੀਂ ਦਿੱਲੀ, 11 ਮਾਰਚ - ਦਿੱਲੀ ਹਵਾਈ ਅੱਡੇ ਨੇ ਟਵੀਟ ਕਰ ਯਾਤਰੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਅਥਾਰਟੀ ਨੇ ਕਿਹਾ ਕਿ ਮੱਧ ਪੂਰਬ ਵਿਚ ਮੌਜੂਦਾ ਭੂ-ਰਾਜਨੀਤਕ ਵਿਕਾਸ ਦੇ ਕਾਰਨ, ਕੁਝ ਪੱਛਮ ਵੱਲ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਵਿਚ ਦੇਰੀ ਹੋ ਸਕਦੀ ਹੈ ਜਾਂ ਸਮਾਂ-ਸਾਰਣੀ ਵਿਚ ਬਦਲਾਅ ਆ ਸਕਦੇ ਹਨ।

ਪਿਛਲੀ ਖ਼ਬਰ ਵਿਧਾਨ ਸਭਾ ’ਚ ਜ਼ਬਰਦਸਤ ਹੰਗਾਮਾ ਅਗਲੀ ਖ਼ਬਰ ਲੋਕ ਸਭਾ ਵਿਚ ਅੱਜ ਵੀ ਸਪੀਕਰ ਨੂੰ ਹਟਾਉਣ 'ਤੇ ਹੋਵੇਗੀ ਚਰਚਾ