23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਦਿੱਲੀ ਰਹੀ ਹੈ ਮੇਰੀ ਕਰਮਭੂਮੀ- ਤਰਨਜੀਤ ਸਿੰਘ ਸੰਧੂ

ਨਵੀਂ ਦਿੱਲੀ, 11 ਮਾਰਚ- ਦਿੱਲੀ ਦੇ ਨਵੇਂ ਬਣੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦਿੱਲੀ ਮੇਰੀ 'ਕਰਮ ਭੂਮੀ' ਰਹੀ ਹੈ ਤੇ ਦਿੱਲੀ ਦੇ ਵਿਕਾਸ ਲਈ ਕੰਮ ਕਰਨਾ ਸਾਡਾ...

ਅਜੀਤ ਡੈਸਕ 11-03-2026

ਨਵੀਂ ਦਿੱਲੀ, 11 ਮਾਰਚ- ਦਿੱਲੀ ਦੇ ਨਵੇਂ ਬਣੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦਿੱਲੀ ਮੇਰੀ 'ਕਰਮ ਭੂਮੀ' ਰਹੀ ਹੈ ਤੇ ਦਿੱਲੀ ਦੇ ਵਿਕਾਸ ਲਈ ਕੰਮ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਚੁਣੌਤੀਆਂ ਨੂੰ ਮੌਕਿਆਂ ਵਿਚ ਬਦਲਣ 'ਤੇ ਧਿਆਨ ਕੇਂਦਰਿਤ ਕਰਾਂਗੇ। ਸਾਰਿਆਂ ਨੂੰ ਭਾਵੇਂ ਕੋਈ ਵੀ ਪਾਰਟੀ ਹੋਵੇ, ਵੱਖ-ਵੱਖ ਸਮੱਸਿਆਵਾਂ ਦੇ ਹੱਲ ਲੱਭਣ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ।

ਪਿਛਲੀ ਖ਼ਬਰ 60 ਦਿਨਾਂ ਵਿਚ ਕੀਤਾ ਜਾਵੇਗਾ ਭਾਰਤ ਦੇ ਜ਼ਮੀਨੀ ਸਰਹੱਦੀ ਦੇਸ਼ਾਂ ਤੋਂ ਨਿਵੇਸ਼ ਦਾ ਫੈਸਲਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮਗਲਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ