23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪੰਜਾਬ ’ਚ ਰਾਸ਼ਨ ਕਾਰਡ ਧਾਰਕਾਂ ਨੂੰ ਫਿਰ ਤੋਂ ਮਿਲੇਗਾ ਮਿੱਟੀ ਦਾ ਤੇਲ

ਚੰਡੀਗੜ੍ਹ, 13 ਮਾਰਚ- ਪੰਜਾਬ ਦੇ ਲੋਕਾਂ ਲਈ ਇਕ ਖੁਸ਼ਖਬਰੀ ਹੈ। ਇਥੇ ਦੁਬਾਰਾ ਤੋਂ ਰਾਸ਼ਨ ਕਾਰਡ ਧਾਰਕਾਂ ਨੂੰ ਮਿੱਟੀ ਦਾ ਤੇਲ ਮਿਲਣਾ ਸ਼ੁਰੂ ਹੋਵੇਗਾ। ਜਾਣਕਾਰੀ ਅਨੁਸਾਰ ਕੇਂਦਰ ਸਰਕਰਾ ਨੇ ਮਿੱਟੀ...

ਅਜੀਤ ਡੈਸਕ 13-03-2026

ਚੰਡੀਗੜ੍ਹ, 13 ਮਾਰਚ- ਪੰਜਾਬ ਦੇ ਲੋਕਾਂ ਲਈ ਇਕ ਖੁਸ਼ਖਬਰੀ ਹੈ। ਇਥੇ ਦੁਬਾਰਾ ਤੋਂ ਰਾਸ਼ਨ ਕਾਰਡ ਧਾਰਕਾਂ ਨੂੰ ਮਿੱਟੀ ਦਾ ਤੇਲ ਮਿਲਣਾ ਸ਼ੁਰੂ ਹੋਵੇਗਾ।  ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਮਿੱਟੀ ਦੇ ਤੇਲ ਦਾ ਕੋਟਾ 14 ਸਾਲਾਂ ਬਾਅਦ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਐਲਪੀਜੀ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਪਿਛਲੀ ਖ਼ਬਰ ਬਲਾਕ ਸੰਮਤੀ ਗੁਰੂ ਹਰਸਹਾਏ ਦੇ ਚੇਅਰਮੈਨ ਦੀ ਚੋਣ ਮੁੜ ਮੁਲਤਵੀ ਅਗਲੀ ਖ਼ਬਰ ਰੀਫਿਊਲਿੰਗ ਏਅਰਕ੍ਰਾਫਟ 'ਚ ਸਵਾਰ ਚਾਰ ਚਾਲਕ ਦਲ ਦੇ ਮੈਂਬਰ ਮਾਰੇ ਗਏ: ਅਮਰੀਕੀ ਫੌਜ