25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-03-2026

ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਸੰਬੰਧੀ ਧਮਕੀ

ਫਤਿਹਗੜ੍ਹ ਚੂੜੀਆਂ, 16 ਮਾਰਚ ( ਅਵਤਾਰ ਸਿੰਘ ਰੰਧਾਵਾ)- ਅੱਜ ਡੀ. ਡੀ. ਆਈ. ਸਕੂਲ ਪਿੰਡੀ ਥਾਣਾ ਘਣੀਏ ਕੇ ਬਾਂਗਰ ਪੁਲਿਸ ਜ਼ਿਲ੍ਹਾ ਬਟਾਲਾ, ਡਿਵਾਈਨ ਪਬਲਿਕ ਸਕੂਲ ਮਾਲੇਵਾਲ...

ਅਜੀਤ ਡੈਸਕ 16-03-2026

ਫਤਿਹਗੜ੍ਹ ਚੂੜੀਆਂ, 16 ਮਾਰਚ ( ਅਵਤਾਰ ਸਿੰਘ ਰੰਧਾਵਾ)- ਅੱਜ ਡੀ. ਡੀ. ਆਈ. ਸਕੂਲ ਪਿੰਡੀ ਥਾਣਾ ਘਣੀਏ ਕੇ ਬਾਂਗਰ ਪੁਲਿਸ ਜ਼ਿਲ੍ਹਾ ਬਟਾਲਾ, ਡਿਵਾਈਨ ਪਬਲਿਕ ਸਕੂਲ ਮਾਲੇਵਾਲ ਥਾਣਾ ਡੇਰਾ ਬਾਬਾ ਨਾਨਕ ਸਮੇਤ ਦੇਸ ਰਾਜ ਹੈਰੀਟੇਜ ਸਕੂਲ, ਸੀਪੀਐਸ ਡੀਏਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਸੰਬੰਧੀ ਧਮਕੀ ਭਰੀ ਈਮੇਲ ਆਈਹੈ। ਜਿਸ ਵਿਚ ਸਕੂਲਾਂ ਨੂੰ ਉਡਾਉਣ ਦੀ ਗੱਲ ਕਹੀ ਗਈ ਹੈ। ਇਸ ਸੰਬੰਧੀ ਸਬੰਧਿਤ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਸੰਬੰਧਿਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਕਈ ਥਾਵਾਂ ’ਤੇ ਕਣਕਾਂ ਵਿਛਾਈਆਂ ਅਗਲੀ ਖ਼ਬਰ ਗੈਂਗਟਸਰਾਂ ਨਾਲ ਸੰਬੰਧਾਂ ਵਾਲੇ ਬਿਆਨ ਉਤੇ ਭੜਕੇ ਸੁਖਜਿੰਦਰ ਰੰਧਾਵਾ, ਸੋਸ਼ਲ ਮੀਡੀਆ ਪੋਸਟ ਪਾ ਕੇ ਸੀਐਮ ਨੂੰ ਦਿੱਤਾ ਜਵਾਬ