25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-03-2026

ਪੰਜਾਬ ਦੇ 30 ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੀ ਹੋਰ ਸੂਬਿਆਂ ਵਿਚ ਚੋਣਾਂ ਲਈ ਲੱਗੀ ਡਿਊਟੀ

ਅਜੀਤ ਡੈਸਕ 17-03-2026

 ਚੰਡੀਗੜ੍ਹ, 17 ਮਾਰਚ- ਚੋਣ ਕਮਿਸ਼ਨ ਨੇ 30 ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੀ ਹੋਰਨਾਂ ਸੂਬਿਆਂ ਵਿਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਡਿਊਟੀ ਲਗਾਈ ਹੈ। ਇਸ ਮਾਮਲੇ ਉਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ  ਇਸ ਮਾਮਲੇ ਉਤੇ ਇਹ ਕਿਹਾ ਹੈ ਕਿ ਇਹ ਭਾਰਤੀ ਚੋਣ ਕਮਿਸ਼ਨ ਦਾ ਫੈਸਲਾ ਹੈ ਤੇ ਇਸ ਮਾਮਲੇ ਉਤੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ।

ਪਿਛਲੀ ਖ਼ਬਰ ਪੁਲਸੀਆ ਤਸ਼ੱਦਦ ਵਿਰੁੱਧ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਅਗਲੀ ਖ਼ਬਰ ਇਜ਼ਰਾਇਲ ਦਾ ਈਰਾਨ ਦੇ 2 ਚੋਟੀ ਦੇ ਅਧਿਕਾਰੀਆਂ ਨੂੰ ਮਾਰਨ ਦਾ ਦਾਅਵਾ