02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-03-2026

ਵਿਜੀਲੈਂਸ ਬਿਊਰੋ ਵਲੋਂ ਵੇਅਰ ਹਾਊਸ ਦਾ ਟੀ.ਏ. ਰਿਸ਼ਵਤ ਲੈਂਦਾ ਕੀਤਾ ਕਾਬੂ

ਜੈਤੋ, 19 ਮਾਰਚ (ਗੁਰਚਰਨ ਸਿੰਘ ਗਾਬੜੀਆ ਨਿੱਜੀ ਪੱਤਰ ਪ੍ਰੇਰਕ): ਸਥਾਨਕ ਵੇਅਰ ਹਾਊਸ ਦਫ਼ਤਰ ਵਿਖੇ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਲੋਂ ਛਾਪਾ ਮਾਰ ਕੇ ਨਰੇਸ਼ ਕੁਮਾਰ ਗੋਇਲ ਟੀ.ਏ. ਨੂੰ ਦਰਸ਼ਨ ਸਿੰਘ ...

ਅਜੀਤ ਡੈਸਕ 19-03-2026

ਜੈਤੋ, 19 ਮਾਰਚ (ਗੁਰਚਰਨ ਸਿੰਘ ਗਾਬੜੀਆ ਨਿੱਜੀ ਪੱਤਰ ਪ੍ਰੇਰਕ): ਸਥਾਨਕ ਵੇਅਰ ਹਾਊਸ ਦਫ਼ਤਰ ਵਿਖੇ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਲੋਂ ਛਾਪਾ ਮਾਰ ਕੇ ਨਰੇਸ਼ ਕੁਮਾਰ ਗੋਇਲ ਟੀ.ਏ. ਨੂੰ ਦਰਸ਼ਨ ਸਿੰਘ ਆੜ੍ਹਤੀ ਵਾਸੀ ਘਣੀਆ ਤੋਂ 18000/ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

 

ਪਿਛਲੀ ਖ਼ਬਰ ਯੂਰਪੀ ਦੇਸ਼ਾਂ ਨੇ ਹੋਰਮੁਜ਼ ਵਿਚ ਜਹਾਜ਼ਾਂ 'ਤੇ ਈਰਾਨੀ ਹਮਲਿਆਂ ਦੀ ਨਿੰਦਾ ਕੀਤੀ, ਸੁਰੱਖਿਅਤ ਨੇਵੀਗੇਸ਼ਨ ਦੀ ਕੀਤੀ ਮੰਗ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਜਾਰਡਨ ਦੇ ਰਾਜਾ ਅਬਦੁੱਲਾ II ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ