03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-03-2026

ਡੇਰਾ ਸੱਚਖ਼ੰਡ ਬਲਾਂ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਜਲੰਧਰ, 20 ਮਾਰਚ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੇ। ਉਹ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਜੀ ਨੂੰ ਮਿਲੇ। ਹਰਪਾਲ ਸਿੰਘ ਚੀਮਾ ਨਾਲ ‘ਆਪ’ ਵਿਧਾਇਕ ਅਤੇ ਆਗੂ ਲੀਡਰਸ਼ਿਪ ਮੌਜੂਦ ਸੀ।

ਅਜੀਤ ਡੈਸਕ 20-03-2026

ਪਿਛਲੀ ਖ਼ਬਰ ਮੱਧ ਪੂਰਬ ਜੰਗ ਦਾ ਅਸਰ- ਤੇਲ ਕੰਪਨੀਆਂ ਨੇ ਪ੍ਰੀਮੀਅਮ ਪੈਟਰੋਲ ਕੀਤਾ ਮਹਿੰਗਾ, ਪੰਜਾਬ ‘ਚ 2 ਰੁਪਏ ਪ੍ਰਤੀ ਲੀਟਰ ਵਾਧਾ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਸੰਪਰਕ ਨਾਲ ਜੋੜਣ ਦੀ ਮਨਜ਼ੂਰੀ