04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-03-2026

ਅਸੀਂ ਈਰਾਨ ਨੂੰ ਕਿਸੇ ਕੀਮਤ 'ਤੇ ਪ੍ਰਮਾਣੂ ਹਥਿਆਰ ਨਹੀਂ ਰੱਖਣ ਦੇਵਾਂਗੇ-ਡੋਨਾਲਡ ਟਰੰਪ

ਵ੍ਹਾਈਟ ਹਾਊਸ (ਅਮਰੀਕਾ), 20 ਮਾਰਚ (ਏਐਨਆਈ)- ਈਰਾਨ-ਅਮਰੀਕਾ-ਇਜ਼ਰਾਇਲ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੌਹਨ ਟਰੰਪ ਦਾ ਇਕ ਬਿਆਨ ਸਾਹਮਣੇ...

ਅਜੀਤ ਡੈਸਕ 20-03-2026

ਵ੍ਹਾਈਟ ਹਾਊਸ (ਅਮਰੀਕਾ), 20 ਮਾਰਚ (ਏਐਨਆਈ)- ਈਰਾਨ-ਅਮਰੀਕਾ-ਇਜ਼ਰਾਇਲ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੌਹਨ ਟਰੰਪ ਦਾ ਇਕ ਬਿਆਨ ਸਾਹਮਣੇ ਆਇਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ, "ਅਸੀਂ ਈਰਾਨ ਵਿਚ ਬਹੁਤ ਵਧੀਆ ਕੰਮ ਕਰ ਰਹੇ ਹਾਂ। ਦੋ ਹਫ਼ਤੇ ਪਹਿਲਾਂ, ਉਨ੍ਹਾਂ ਕੋਲ ਇਕ ਜਲ ਸੈਨਾ ਸੀ। ਹੁਣ, ਉਨ੍ਹਾਂ ਕੋਲ ਕੋਈ ਜਲ ਸੈਨਾ ਨਹੀਂ ਹੈ। ਸਭ ਕੁਝ ਸਮੁੰਦਰ ਦੇ ਤਲ 'ਤੇ ਹੈ। ਦੋ ਦਿਨਾਂ ਵਿਚ 58 ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਹੈ। ਅਸੀਂ ਉਨ੍ਹਾਂ ਨੂੰ ਪ੍ਰਮਾਣੂ ਹਥਿਆਰ ਰੱਖਣ ਨਹੀਂ ਦੇਵਾਂਗੇ, ਕਿਉਂਕਿ ਜੇ ਉਨ੍ਹਾਂ ਕੋਲ ਹੁੰਦੇ, ਤਾਂ ਉਹ ਉਨ੍ਹਾਂ ਦੀ ਵਰਤੋਂ ਕਰਦੇ ਅਤੇ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।"

ਪਿਛਲੀ ਖ਼ਬਰ ਤੇਜ਼ ਰਫ਼ਤਾਰ ਬੱਸ ਸੜਕ ’ਤੇ ਪਲਟੀ, ਇੱਕੋ ਪਰਿਵਾਰ ਦੇ 5 ਲੋਕਾਂ ਸਣੇ 7 ਦੀ ਮੌਤ, ਕਈ ਗੰਭੀਰ ਅਗਲੀ ਖ਼ਬਰ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਨੂੰ ਹੁਣ ਐਗਰੀਸਟੈਕ ਪੋਰਟਲ 'ਤੇ ਹੋਣਾ ਪਵੇਗਾ ਰਜਿਸਟਰਡ