14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-03-2026

ਦਿੱਲੀ ਪਠਾਨਕੋਟ ਸੁਪਰ ਫਾਸਟ ਐਕਸਪ੍ਰੈਸ ਹੁਣ ਅੰਮ੍ਰਿਤਸਰ ਦੀ ਬਜਾਏ ਜਲੰਧਰ ਸਿਟੀ ਤੋਂ ਹੋ ਕੇ ਜਾਵੇਗੀ

ਅੰਮ੍ਰਿਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)- ਦਿੱਲੀ ਪਠਾਨਕੋਟ ਸੁਪਰ ਫਾਸਟ ਐਕਸਪ੍ਰੈਸ ਨੰਬਰ 22429/ 22430 ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਦੇ ਰਸਤਿਓਂ ਨਾ ਹੋ ਕੇ ਹੁਣ ਜਲੰਧਰ....

ਅਜੀਤ ਡੈਸਕ 25-03-2026

ਅੰਮ੍ਰਿਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)- ਦਿੱਲੀ ਪਠਾਨਕੋਟ ਸੁਪਰ ਫਾਸਟ ਐਕਸਪ੍ਰੈਸ ਨੰਬਰ 22429/ 22430 ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਦੇ ਰਸਤਿਓਂ ਨਾ ਹੋ ਕੇ ਹੁਣ ਜਲੰਧਰ ਸਿਟੀ ਤੋਂ ਹੁੰਦੇ ਹੋਏ ਪਠਾਨਕੋਟ ਜਾਵੇਗੀ। ਰੇਲਵੇ ਵਲੋਂ ਇਹ ਫੈਸਲਾ ਬਟਾਲਾ ਤੇ ਜੈਂਤੀਪੁਰ ਵਿਚਕਾਰ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਲੈ ਕੇ ਲਿਆ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਵਲੋਂ ਅੰਮ੍ਰਿਤਸਰ ਤੇ ਪਠਾਨਕੋਟ ਦਰਮਿਆਨ ਚੱਲਣ ਵਾਲੀਆਂ ਕਈ ਲੋਕਲ ਡੀ.ਐਮ.ਯੂ. ਤੇ ਪੈਂਸੇਂਜਰ ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆਂ ਦੇ ਕਤਲ ਤੋਂ ਬਾਅਦ ਚੋਰੀ ਹੋਏ ਪਿਸਤੌਲ ਸਮੇਤ ਇਕ ਵਿਅਕਤੀ ਆਇਆ ਪੁਲਿਸ ਅੜਿੱਕੇ ਅਗਲੀ ਖ਼ਬਰ ਗੈਸ ਬੁਕਿੰਗ ਨੂੰ ਲੈ ਕੇ ਤੇਲ ਕੰਪਨੀਆਂ ਨੇ ਜਾਰੀ ਕੀਤੇ ਨਵੇਂ ਨਿਯਮ