14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-03-2026

ਸੁਖਰਾਜ ਕਾਕਾ 'ਤੇ ਗੋਲੀ ਚਲਾਉਣ ਦੀ ਜ਼ਿੰਮੇਵਾਰੀ ਜੋਰਾ ਡੇਰਾ ਬਾਬਾ ਨਾਨਕ ਤੇ ਮਿੰਟੂ ਜੌਰਬ ਦੇ ਲਈ

ਡੇਰਾ ਬਾਬਾ ਨਾਨਕ, 25 ਮਾਰਚ (ਹੀਰਾ ਸਿੰਘ ਮਾਂਗਟ) - ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਸੁਖਰਾਜ ਸਿੰਘ ਕਾਕਾ ਤੇ 2 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ...

ਅਜੀਤ ਡੈਸਕ 25-03-2026

ਡੇਰਾ ਬਾਬਾ ਨਾਨਕ, 25 ਮਾਰਚ (ਹੀਰਾ ਸਿੰਘ ਮਾਂਗਟ) - ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਸੁਖਰਾਜ ਸਿੰਘ ਕਾਕਾ ਤੇ 2 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਨਾਲ ਸੁਖਰਾਜ ਸਿੰਘ ਕਾਕਾ ਪੱਡਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ ਜਿਨ੍ਹਾ ਨੂੰ ਡਾਕਟਰਾਂ ਵਲੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਦਿਨ ਦਿਹਾੜੇ ਵਾਪਰੀ ਇਸ ਵਾਰਦਾਤ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਜੋਰਾ ਡੇਰਾ ਬਾਬਾ ਨਾਨਕ ਤੇ ਮਿੰਟੂ ਜੌਰਬ ਵਲੋਂ ਲਈ ਗਈ ਹੈ।

ਪਿਛਲੀ ਖ਼ਬਰ ਸਾਡੇ ਇਰਾਦੇ ਦੀ ਪਰਖ ਨਾ ਕਰੋ - ਈਰਾਨ ਦੇ ਸੰਸਦ ਸਪੀਕਰ ਦੀ ਅਮਰੀਕਾ ਨੂੰ 'ਨੇਤਨਯਾਹੂ ਦੇ ਭਰਮਾਂ' ਵਿਰੁੱਧ ਚਿਤਾਵਨੀ ਅਗਲੀ ਖ਼ਬਰ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸੀ.ਏ.ਪੀ.ਐਫ.(ਆਮ ਪ੍ਰਸ਼ਾਸਨ) ਬਿੱਲ ਕੀਤਾ ਪੇਸ਼ , ਵਿਰੋਧੀ ਸੰਸਦ ਮੈਂਬਰਾਂ ਨੇ ਵਿ...