15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਬਿਕਰਮ ਸਿੰਘ ਮਜੀਠੀਆ ਨੇ ਲਾਈਵ ਹੋ ਕੇ ਚੁੱਕੇ ਪੰਜਾਬ ਸਰਕਾਰ ਉਤੇ ਸਵਾਲ

ਚੰਡੀਗੜ੍ਹ, 26 ਮਾਰਚ- ਅੰਮ੍ਰਿਤਰ ਖੁਦਕੁਸ਼ੀ ਮਾਮਲੇ ਨੂੰ ਲੈ ਕਿ ਮਾਹੌਲ ਗਰਮਾਇਆ ਜਾ ਰਿਹਾ ਹੈ। ਅੱਜ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਉਤੇ ਸਵਾਲ ਚੁੱਕੇ...

ਅਜੀਤ ਡੈਸਕ 26-03-2026

 ਚੰਡੀਗੜ੍ਹ, 26 ਮਾਰਚ- ਅੰਮ੍ਰਿਤਰ ਖੁਦਕੁਸ਼ੀ ਮਾਮਲੇ ਨੂੰ ਲੈ ਕਿ ਮਾਹੌਲ ਗਰਮਾਇਆ ਜਾ ਰਿਹਾ ਹੈ। ਅੱਜ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਉਤੇ ਸਵਾਲ ਚੁੱਕੇ ਹੈ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਲਿਆਂਦਾ ਗਿਆ ਬਦਲਾਅ ਤੁਸੀਂ ਦੇਖ ਹੀ ਸਕਦੇ ਹੋ। ਉਨ੍ਹਾਂ ਕਿਹਾ ਕਿ ਡਾ. ਗਗਨਦੀਪ ਰੰਧਾਵਾ ਦੀ ਮੌਤ ਦਾ ਕਾਰਨ ਤਾਂ ਭ੍ਰਿਸ਼ਟਾਚਾਰ ਹੀ ਸੀ। ਲਾਲਜੀਤ ਭੁੱਲਰ ਤੇ ਉਸਦੀ ਫੈਮਿਲੀ ਜੋ ਭ੍ਰਿਸ਼ਟਾਚਾਰ ਨਾਲ ਪੈਸਾ ਕਮਾਉਣਾ ਚਾਹੁੰਦੀ ਸੀ, ਬਸ ਉਸੇ ਵਿਚ ਹੀ ਜਿਲ੍ਹਾ ਮੈਨੇਜਰ ਅੜਿੱਕਾ ਬਣ ਰਿਹਾ ਸੀ। ਬਸ ਇਹੀ ਉਸਦੀ ਮੌਤ ਦਾ ਕਾਰਨ ਬਣਿਆ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਅੰਮ੍ਰਿਤਸਰ ਖੁਦਕੁਸ਼ੀ ਮਾਮਲਾ ਟਲ਼ ਸਕਦਾ ਸੀ ਪਰ ਸਰਕਾਰ ਨੇ ਸਹੀ ਭੂਮਿਕਾ ਨਹੀਂ ਨਿਭਾਈ

ਪਿਛਲੀ ਖ਼ਬਰ ਸਰਕਾਰ ਐਲਪੀਜੀ ਸੰਕਟ ਦਾ ਬੋਝ ਆਮ ਲੋਕਾਂ ’ਤੇ ਪਾਉਣ ਦੀ ਕਰ ਰਹੀ ਕੋਸ਼ਿਸ਼- ਟੀਐਮਸੀ ਨੇਤਾ ਅਗਲੀ ਖ਼ਬਰ ਤਪਾ ਦੀ ਕਬੀਰਾ ਸ਼ਰਮਾ ਨੇ ਜਿੱਤਿਆ ਰਿਆਲਿਟੀ ਸ਼ੋਅ ‘ਕਿਸ ਮੇਂ ਕਿਤਨਾ ਹੈ ਦਮ’