15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸੁਖਨਾ ਲੇਕ ਉਤੇ ਅੱਜ ਸ਼ੁਰੂ ਹੋ ਰਿਹੈ ਏਅਰ ਸ਼ੋਅ

ਚੰਡੀਗੜ੍ਹ, 27 ਮਾਰਚ- ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ 27 ਅਤੇ 28 ਮਾਰਚ ਨੂੰ ਸੁਖਨਾ ਝੀਲ 'ਤੇ ਇਕ ਸਿਵਲ ਪ੍ਰਦਰਸ਼ਨੀ ਦਾ ਆਯੋਜਨ ਕਰਨ ਜਾ ਰਹੀ ਹੈ। ਸੁਖਨਾ ਲੇਕ ਉਤੇ...

ਅਜੀਤ ਡੈਸਕ 27-03-2026

ਚੰਡੀਗੜ੍ਹ, 27 ਮਾਰਚ-  ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ 27 ਅਤੇ 28 ਮਾਰਚ ਨੂੰ ਸੁਖਨਾ ਝੀਲ 'ਤੇ ਇਕ ਸਿਵਲ ਪ੍ਰਦਰਸ਼ਨੀ ਦਾ ਆਯੋਜਨ ਕਰਨ ਜਾ ਰਹੀ ਹੈ।  ਸੁਖਨਾ ਲੇਕ ਉਤੇ ਅੱਜ ਸ਼ੁਰੂ ਹੋ ਰਿਹੈ ਏਅਰ ਸ਼ੋਅ। ਆਮ ਲੋਕਾਂ ਦੇ ਦਾਖਲੇ ਉਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਪ੍ਰੀ ਬੁਕਿੰਗ ਬਿਨਾਂ ਸ਼ੋਅ ਇਸ ਸ਼ੋਅ ਵਿਚ ਐਂਟਰੀ ਨਹੀਂ ਮਿਲੇਗੀ।

ਪਿਛਲੀ ਖ਼ਬਰ ਕੈਲੀਫੋਰਨੀਆ ਵਿਚ ਸੇਸਰ ਸ਼ਾਵੇਜ ਦਿਵਸ ਦਾ ਨਾਂ ਬਦਲ ਕੇ ਖੇਤ ਮਜ਼ਦੂਰ ਦਿਵਸ ਰੱਖਿਆ, ਬਿੱਲ ਪਾਸ ਅਗਲੀ ਖ਼ਬਰ ਆਂਧਰਾ ਬੱਸ ਅੱਗ ਦੇ ਪੀੜਤਾਂ ਦੀਆਂ ਲਾਸ਼ਾਂ ਡੀਐਨਏ ਪ੍ਰੋਫਾਈਲਿੰਗ ਤੋਂ ਬਾਅਦ ਸੌਂਪੀਆਂ ਜਾਣਗੀਆਂ : ਪੁਲਿਸ