15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਉਪ ਰਾਸ਼ਟਰਪਤੀ ਵਲੋਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ 3 ਮੈਂਬਰੀ ਸਰਚ ਕਮ ਸਿਲੈਕਸ਼ਨ ਕਮੇਟੀ ਨੂੰ ਮਨਜ਼ੂਰੀ

ਨਵੀਂ ਦਿੱਲੀ, 27 ਮਾਰਚ - ਉਪ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ 3 ਮੈਂਬਰੀ ਸਰਚ ਕਮ ਸਿਲੈਕਸ਼ਨ ਕਮੇਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ। 1. ਲੈਫਟੀਨੈਂਟ ਜਨਰਲ (ਰਿਟਾ.) ਮਾਧੁਰੀ ਕੰਨਿਤਕਰ, ਵੀਸੀ ਮਹਾਰਾਸ਼ਟਰ ਹੈਲਥ ਯੂਨੀਵਰਸਿਟੀ, ਚੇਅਰਪਰਸਨ...

ਅਜੀਤ ਡੈਸਕ 27-03-2026

ਨਵੀਂ ਦਿੱਲੀ, 27 ਮਾਰਚ - ਉਪ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ 3 ਮੈਂਬਰੀ ਸਰਚ ਕਮ ਸਿਲੈਕਸ਼ਨ ਕਮੇਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
1. ਲੈਫਟੀਨੈਂਟ ਜਨਰਲ (ਰਿਟਾ.) ਮਾਧੁਰੀ ਕੰਨਿਤਕਰ, ਵੀਸੀ ਮਹਾਰਾਸ਼ਟਰ ਹੈਲਥ ਯੂਨੀਵਰਸਿਟੀ, ਚੇਅਰਪਰਸਨ
2. ⁠ਪ੍ਰੋ. ਸ਼ਸ਼ੀਕਲਾ ਵਣਜਾਰੀ, ਵੀਸੀ, ਐਨਆਈਈਪੀਏ, ਨਵੀਂ ਦਿੱਲੀ
3. ⁠ਪ੍ਰੋ. ਵਿਭਾ ਟੰਡਨ, ਡਾਇਰੈਕਟਰ ਸੀਐਸਆਈਆਰ-ਆਈਆਈਸੀਬੀ, ਕੋਲਕਾਤਾ
ਇਸ ਤੋਂ ਇਲਾਵਾ, ਵੀਸੀ ਨੇ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਲਈ 4 ਮਹੀਨਿਆਂ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਅਸੀਂ ਈਰਾਨ ਵਿਚ ਬਹੁਤ ਵਧੀਆ ਕਰ ਰਹੇ ਹਾਂ - ਟਰੰਪ