15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਬਾਰਾਮੂਲਾ (ਜੰਮੂ ਅਤੇ ਕਸ਼ਮੀਰ) - ਜਾਮੀਆ ਮਸਜਿਦ ਵਿਚ ਲੱਗੀ ਅੱਗ

ਬਾਰਾਮੂਲਾ (ਜੰਮੂ ਅਤੇ ਕਸ਼ਮੀਰ), 15 ਨਵੰਬਰ - ਪੱਟਨ ਦੇ ਹਮਰੇ ਇਲਾਕੇ ਵਿਚ ਜਾਮੀਆ ਮਸਜਿਦ ਵਿਚ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ...

ਅਜੀਤ ਡੈਸਕ 15-11-2026

ਬਾਰਾਮੂਲਾ (ਜੰਮੂ ਅਤੇ ਕਸ਼ਮੀਰ), 15 ਨਵੰਬਰ - ਪੱਟਨ ਦੇ ਹਮਰੇ ਇਲਾਕੇ ਵਿਚ ਜਾਮੀਆ ਮਸਜਿਦ ਵਿਚ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
ਮੌਕੇ 'ਤੇ ਮੌਜੂਦ ਅਧਿਕਾਰੀ ਅਨੁਸਾਰ, ਇਸ ਘਟਨਾ ਦੌਰਾਨ ਚਾਰ ਵਿਅਕਤੀ ਮਾਮੂਲੀ ਝੁਲਸ ਗਏ। ਜ਼ਖਮੀਆਂ ਦੀ ਪਛਾਣ ਏਜਾਜ਼ ਅਹਿਮਦ, ਸ਼ੌਕਤ ਅਹਿਮਦ ਭੱਟ, ਅਲਤਾਫ਼ ਪੰਡਿਤ ਅਤੇ ਬਿਲਾਲ ਅਹਿਮਦ ਪੰਡਿਤ ਵਜੋਂ ਹੋਈ ਹੈ। ਚਾਰੇ ਜ਼ਖਮੀਆਂ ਨੂੰ ਇਲਾਜ ਲਈ ਸ੍ਰੀਨਗਰ ਦੇ ਇਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਸਾਰਿਆਂ ਦੀ ਹਾਲਤ ਸਥਿਰ ਹੈ।

ਪਿਛਲੀ ਖ਼ਬਰ ਕਾਂਗਰਸ ਨੇ ਨਸ਼ਾ-ਵਿਰੋਧੀ ਮੈਰਾਥਨ ਦੇ ਨਾਲ ਕੀਤੀ 'ਨਸ਼ੇ ਛੱਡੋ, ਭਾਰਤ ਜੋੜੋ' ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਲਾਪਤਾ ਢਾਈ ਸਾਲਾ ਮਾਸੂਮ ਦੀ ਗੁਆਂਢੀਆਂ ਦੇ ਘਰ ਦੀ ਛੱਤ ਤੋਂ ਮਿਲੀ ਲਾਸ਼