15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਥਾਣਾ ਭਿੰਡੀ ਸੈਦਾਂ ਅੰਦਰ ’ਚ ਹੋਏ ਧਮਾਕੇ ’ਚ ਨਹੀਂ ਹੋਇਆ ਕੋਈ ਜਾਨੀ ਮਾਲੀ ਨੁਕਸਾਨ- ਡੀ.ਐਸ.ਪੀ ਨਾਗਰਾ

ਅਜਨਾਲਾ, (ਅੰਮ੍ਰਿਤਸਰ), 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਭਿੰਡੀ ਸੈਦਾਂ ਵਿਖ਼ੇ ਹੋਏ ਧਮਾਕੇ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਡੀ.ਐਸ.ਪੀ. ਗੁਰਿੰਦਰਪਾਲ...

ਅਜੀਤ ਡੈਸਕ 30-03-2026

ਅਜਨਾਲਾ, (ਅੰਮ੍ਰਿਤਸਰ), 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਭਿੰਡੀ ਸੈਦਾਂ ਵਿਖ਼ੇ ਹੋਏ ਧਮਾਕੇ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਡੀ.ਐਸ.ਪੀ. ਗੁਰਿੰਦਰਪਾਲ ਸਿੰਘ ਨਾਗਰਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1:30 ਵਜੇ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ I ਉਨ੍ਹਾਂ ਦੱਸਿਆ ਕਿ ਇਸ ਧਮਾਕੇ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ I ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਹਰੇਕ ਪਹਿਲੂ ਤੋਂ ਜਾਂਚ ਜਾਰੀ ਹੈ ਅਤੇ ਜਲਦ ਹੀ ਇਸ ਸੰਬੰਧੀ ਮਾਮਲਾ ਵੀ ਦਰਜ ਕੀਤਾ ਜਾਵੇਗਾ I

ਪਿਛਲੀ ਖ਼ਬਰ ਯੁੱਧ ਵਰਗੇ ਗੰਭੀਰ ਮੁੱਦਿਆਂ ਦਾ ਨਹੀਂ ਹੋਣਾ ਚਾਹੀਦਾ ਰਾਜਨੀਤੀਕਰਨ- ਪ੍ਰਿਅੰਕਾ ਗਾਂਧੀ ਅਗਲੀ ਖ਼ਬਰ ਬਲਾਕ ਪੑਧਾਨ ਪਰਮਿੰਦਰ ਤਿਵਾੜੀ ਮਾਮਲਾ: ਕਾਤਲਾਂ ਦੀ ਗਿੑਫਤਾਰੀ ਤੋਂ ਬਾਅਦ ਹੋਵੇਗਾ ਸਸਕਾਰ