14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਅਸੀਂ ਨਕਸਲਵਾਦ ਦਾ ਸਫਾਇਆ ਕਰ ਦਿੱਤਾ- ਅਮਿਤ ਸ਼ਾਹ

ਨਵੀਂ ਦਿੱਲੀ, 30 ਮਾਰਚ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਨਕਸਲਵਾਦ ਨੂੰ ਲੈ ਕੇ ਬਹੁਤ ਹੀ ਅਹਿਮ ਬਿਆਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ...

ਅਜੀਤ ਡੈਸਕ 30-03-2026

ਨਵੀਂ ਦਿੱਲੀ, 30 ਮਾਰਚ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਨਕਸਲਵਾਦ ਨੂੰ ਲੈ ਕੇ ਬਹੁਤ ਹੀ ਅਹਿਮ ਬਿਆਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਅਸੀਂ 31 ਮਾਰਚ ਤੱਕ ਇਸ ਖੇਤਰ ਨੂੰ ਨਕਸਲ ਮੁਕਤ ਕਰਨ ਦਾ ਟੀਚਾ ਰੱਖਿਆ ਸੀ। ਇਕ ਵਾਰ ਸਾਰੀ ਪ੍ਰਕਿਰਿਆ ਪੂਰੀ ਹੋ ਜਾਣ 'ਤੇ, ਮੈਂ ਦੇਸ਼ ਨੂੰ ਵੀ ਸੂਚਿਤ ਕਰਾਂਗਾ ਪਰ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਅਸੀਂ ਸੱਚਮੁੱਚ ਨਕਸਲ ਮੁਕਤ ਹੋ ਗਏ ਹਾਂ"

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਮੁੱਖ ਮੁਲਜ਼ਮ ਗ੍ਰਿਫ਼ਤਾਰ ਨਾ ਹੋਣ ’ਤੇ ਕਾਂਗਰਸ ਵਲੋਂ ਮਾਲਵਾ ਚੌਕ ’ਚ ਦਿੱਤਾ ਜਾਵੇਗਾ ਧਰਨਾ -ਰਾਜਾ ਗਿੱਲ