14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

‘ਆਪ’ ਨੇ ਅੰਮ੍ਰਿਤਸਰ ’ਚ ਤਿੰਨ ਆਗੂ ਕੱਢੇ ਪਾਰਟੀ ’ਚੋਂ ਬਾਹਰ

ਚੰਡੀਗੜ੍ਹ,31 ਮਾਰਚ-‘ਆਪ’ ਨੇ ਅੰਮ੍ਰਿਤਸਰ ’ਚ ਤਿੰਨ ਆਗੂਆਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਇਨ੍ਹਾਂ ਆਗੂਆਂ ਵਿਚ ਪੱਛਮੀ ਤੋਂ ਕੁਨਾਲ ਧਵਨ, ਮੁਖਵਿੰਦਰ ਸਿੰਘ ਵਿਰਦੀ ਤੇ ਉਤਰੀ ਤੋਂ ਨਵਜੋਤ ਗਰੋਵਰ...

ਅਜੀਤ ਡੈਸਕ 31-03-2026

ਚੰਡੀਗੜ੍ਹ,31 ਮਾਰਚ-‘ਆਪ’ ਨੇ ਅੰਮ੍ਰਿਤਸਰ ’ਚ ਤਿੰਨ ਆਗੂਆਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਇਨ੍ਹਾਂ ਆਗੂਆਂ ਵਿਚ ਪੱਛਮੀ ਤੋਂ ਕੁਨਾਲ ਧਵਨ, ਮੁਖਵਿੰਦਰ ਸਿੰਘ ਵਿਰਦੀ ਤੇ ਉਤਰੀ ਤੋਂ ਨਵਜੋਤ ਗਰੋਵਰ ਦੇ ਨਾਂਅ ਸ਼ਾਮਿਲ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਆਗੂਆਂ ਵਿਰੁੱਧ ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਿਲ ਹੋਣ ਲਈ ਕੀਤੀ ਗਈ ਹੈ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿਚ ਸਮਰਾਟ ਸੰਪ੍ਰਤੀ ਮਿਊਜ਼ੀਅਮ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਪੁੱਤਰ ਦੀ ਹੱਤਿਆ ਮਾਮਲੇ ’ਚ ਮਾਂ ਨੂੰ ਉਮਰ ਕੈਦ ਦੀ ਸਜ਼ਾ