14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਅੱਜ, ਸ਼ਾਮ 7.30 ਵਜੇ ਸ਼ੁਰੂ ਹੋਵੇਗਾ ਮੈਚ

ਚੰਡੀਗੜ੍ਹ, 31 ਮਾਰਚ- ਆਈਪੀਐਲ 2026 ਦਾ ਮੈਚ ਅੱਜ ਨਿਊ਼ ਚੰਡਗੀੜ੍ਹ ਦੇ ਯਾਦਵਿੰਦਰਾ ਸਟੇਡੀਅਮ ਵਿਚ ਸ਼ਾਮ ਸਾਢੇ 7 ਵਜੇ ਸ਼ੁਰੂ ਹੋਵੇਗਾ। ਇਹ ਮੁਕਾਬਲਾ ਪੰਜਾਬ ਕਿੰਗਜ਼ ਤੇ ਗੁਜਰਾਟ ਟਾਈਟਨਸ ਵਿਚਾਲੇ ਹੋਵੇਗਾ।

ਅਜੀਤ ਡੈਸਕ 31-03-2026

 ਚੰਡੀਗੜ੍ਹ, 31 ਮਾਰਚ- ਆਈਪੀਐਲ 2026 ਦਾ ਮੈਚ ਅੱਜ ਨਿਊ਼ ਚੰਡਗੀੜ੍ਹ ਦੇ ਯਾਦਵਿੰਦਰਾ ਸਟੇਡੀਅਮ ਵਿਚ ਸ਼ਾਮ ਸਾਢੇ 7 ਵਜੇ ਸ਼ੁਰੂ ਹੋਵੇਗਾ। ਇਹ ਮੁਕਾਬਲਾ ਪੰਜਾਬ ਕਿੰਗਜ਼ ਤੇ ਗੁਜਰਾਟ ਟਾਈਟਨਸ ਵਿਚਾਲੇ ਹੋਵੇਗਾ।

ਪਿਛਲੀ ਖ਼ਬਰ ਸੁਸ਼ਮਾ ਬਿਲਡਟੈੱਕ ਚੰਡੀਗੜ੍ਹ ਦੇ ਮਾਲਕਾਂ ਦਾ ਲੁੱਕ ਆਊਟ ਸਰਕੂਲਰ ਜਾਰੀ ਅਗਲੀ ਖ਼ਬਰ ਟਰੰਪ ਦਾ ਸੁਝਾਅ- ਜਿਸਨੂੰ ਜੈੱਟ ਈਂਧਣ ਨਹੀਂ ਮਿਲਦਾ, ਸਾਡੇ ਕੋਲੋਂ ਲਵੋ